More actions
ਫਰਮਾ:Infobox Writer ਮੁਹੰਮਦ ਇਮਰਾਨ ਪ੍ਰਤਾਪਗੜ੍ਹੀ (ਉਰਦੂ:محمّد عمران خان, ਹਿੰਦੀ: इमरान प्रतापगढ़ी) ਮੂਲ ਤੌਰ ਤੇ ਮੁਹੰਮਦ ਇਮਰਾਨ ਖਾਨ ਇੱਕ ਮਸ਼ਹੂਰ ਉਰਦੂ ਭਾਸ਼ਾ ਅਤੇ ਹਿੰਦੀ ਭਾਸ਼ਾ ਕਵੀ ਹੈ, ਜਿਸਨੇ ਆਪਣੀ ਇਨਕਲਾਬੀ ਕਵਿਤਾ ਦੁਆਰਾ ਹਾਜ਼ਰੀਨ ਦੀ ਪ੍ਰਸਿੱਧੀ ਹਾਸਲ ਕੀਤੀ ਹੈ। ਉਹ ਡੀਬੇਟ ਅਤੇ ਕਵਿਤਾ ਦੇ ਲਈ ਤਿੰਨ ਵਾਰ ਰਾਸ਼ਟਰੀ ਪੁਰਸਕਾਰ ਜੇਤੂ ਹੈ, ਉਸ ਦਾ ਆਪਣੇ ਦਿਲ ਦੇ ਮਗਰ ਚੱਲਣ ਵਿੱਚ ਪੱਕਾ ਵਿਸ਼ਵਾਸ ਹੈ। ਉਸ ਦੇ ਕੰਮ ਵਿੱਚ ਤਿੱਖੀ ਸਮਾਜਿਕ-ਸਿਆਸੀ ਭਟਕਣ ਬਾਰੇ, ਦੇਸ਼-ਪਿਆਰ, ਭਾਈਚਾਰੇ ਅਤੇ ਧਾਰਮਿਕ-ਸਮਾਜਿਕ ਸਦਭਾਵਨਾ ਦੀ ਕਵਿਤਾ ਪ੍ਰਬਲ ਹੈ।