ਮੁਖਤਾਰ ਗਿੱਲ

ਭਾਰਤਪੀਡੀਆ ਤੋਂ

ਮੁਖਤਾਰ ਗਿੱਲ (1 ਜੂਨ 1945[1]) ਇੱਕ ਪੰਜਾਬੀ ਕਹਾਣੀਕਾਰ ਹੈ।

ਰਚਨਾਵਾਂ

ਕਹਾਣੀ ਸੰਗ੍ਰਹਿ

  • ਆਖਰੀ ਚੂੜੀਆਂ
  • ਤਰਕਾਲਾਂ ਦੇ ਪਰਛਾਵੇਂ
  • ਮਿੱਟੀ ਦੀ ਚਿੜੀ
  • ਆਲ੍ਹਣਾ[1]
  • ਆਪਣੀ ਜੂਹ (2012)

ਹਵਾਲੇ

  1. 1.0 1.1 ਰਘਬੀਰ ਸਿੰਘ (2003). ਵੀਹਵੀਂ ਸਦੀ ਦੀ ਪੰਜਾਬੀ ਕਹਾਣੀ. ਸਾਹਿਤ ਅਕਾਦਮੀ. p. 894. ISBN 81-260-1600-0.