ਮੁਕੁਦੋਸ ਖਾਨ

ਭਾਰਤਪੀਡੀਆ ਤੋਂ

ਸ਼ਾਜ਼ੀਆ ਮੁਕੁਦੋਸ ਖਾਨ (ਜਨਮ 4 ਜਨਵਰੀ 1981) ਗੁਜਰਾਂਵਾਲਾ ਤੋਂ ਇੱਕ ਪਾਕਿਸਤਾਨੀ ਮਹਿਲਾ ਕ੍ਰਿਕਟਰ ਹੈ। ਉਸਨੇ ਟੈਸਟ ਕ੍ਰਿਕਟ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਪਾਕਿਸਤਾਨ ਦੀ ਮਹਿਲਾ ਕ੍ਰਿਕਟ ਟੀਮ ਦੀ ਨੁਮਾਇੰਦਗੀ ਕੀਤੀ ਸੀ।[1]

ਹਵਾਲੇ

  1. "Muqudos Khan". ESPNcricinfo. Retrieved 4 October 2013. 
Wiki letter w.svg

ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ