ਮੁਇਆਂ ਸਾਰ ਨਾ ਕਾਈ

ਫਰਮਾ:Infobox book ਮੋਇਆਂ ਸਾਰ ਨਾ ਕਾਈ ਸੰਤ ਸਿੰਘ ਸੇਖੋਂ ਦਾ ਲਿਖਿਆ ਇੱਕ ਇਤਿਹਾਸਕ ਪੰਜਾਬੀ ਨਾਟਕ ਹੈ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਅੰਗਰੇਜ਼ਾਂ ਦੀਆਂ ਪੰਜਾਬ ਹਥਿਆਉਣ ਦੀਆਂ ਸਾਜ਼ਿਸਾਂ ਦੇ ਫਸੀ ਮਹਾਰਾਣੀ ਜਿੰਦਾਂ ਅਤੇ ਉਹਨਾਂ ਦੇ ਪੁੱਤਰ ਦਲੀਪ ਸਿੰਘ ਦੀ ਹੋਣੀ ਨੂੰ ਪੰਜਾਬ ਦੀ ਹੋਣੀ ਨਾਲ ਗੁੰਨ੍ਹਕੇ ਇਤਿਹਾਸ ਦੇ ਉਹਨਾਂ ਨਾਟਕੀ ਪਲਾਂ ਨੂੰ ਨਾਟਕ ਦੀ ਅੰਤਰਵਸਤੂ ਨੂੰ ਸੇਖੋਂ ਨੇ ਆਪਣੀ ਅੰਤਰਮੁੱਖੀ ਸੋਚ ਨਾਲ ਪ੍ਰਗਟਾਇਆ ਹੈ।

Wiki letter w.svg

ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ