Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਮਹਿੰਦਰ ਸਿੰਘ ਸਰਨਾ

ਭਾਰਤਪੀਡੀਆ ਤੋਂ

ਮਹਿੰਦਰ ਸਿੰਘ ਸਰਨਾ (1923–2001) ਇੱਕ ਪੰਜਾਬੀ ਗਲਪਕਾਰ ਸੀ।[1][2] ਇਸਦਾ ਜਨਮ 1923 ਨੂੰ ਰਾਵਲਪਿੰਡੀ, ਬਰਤਾਨਵੀ ਭਾਰਤ ਵਿੱਚ ਹੋਇਆ।

ਰਚਨਾਵਾਂ

ਕਹਾਣੀ ਸੰਗ੍ਰਹਿ

  • ਮਹਿੰਦਰ ਸਿੰਘ ਸਰਨਾ ਦੀਆਂ ਚੋਣਵੀਆਂ ਕਹਾਣੀਆਂ (ਸੰਪਾਦਕ, ਬਲਦੇਵ ਸਿੰਘ 'ਬੱਦਨ')
  • Savage Harvest (ਅੰਗਰੇਜ਼ੀ ਅਨੁਵਾਦ: ਨਵਤੇਜ਼ ਸਰਨਾ)
  • ਪੱਥਰ ਦੇ ਆਦਮੀ (1949)
  • ਸ਼ਗਨਾਂ ਭਰੀ ਸਵੇਰ (1951)
  • ਸੁਪਨਿਆਂ ਦੀ ਸੀਮਾ (1959)
  • ਛਵੀਆਂ ਦੀ ਰੁੱਤ (1961)
  • ਵੰਝਲੀ ਤੇ ਵਿਲਕਣੀ (1968)
  • ਸੁੰਦਰ ਘਾਟੀ ਦੀ ਸਹੁੰ (1980)
  • ਸੂਹਾ ਸਾਲੂ ਸੂਹਾ ਗੁਲਾਬ (1980)
  • ਕਲਾ ਬੱਦਲ ਕੂਲੀ ਧੁੱਪ (1984)
  • ਨਵੇਂ ਜੁੱਗ ਦੇ ਵਾਰਸ (ਪੰਜਾਬੀ ਲਈ ਸਾਹਿਤ ਅਕਾਦਮੀ ਪੁਰਸਕਾਰ ਜੇਤੂ) (1991)
  • ਔਰਤ ਇਮਾਨ (1993)

ਨਾਵਲ

ਮਹਾਕਾਵਿ

  • ਚਮਕੌਰ (1977)
  • ਸਾਕਾ ਜਿਨ ਕੀਆ (1978)
  • ਪਾਉਂਟਾ (1978)
  • ਅਬ ਜੂਝਣ ਕੋ ਦਾਓ (1995)

ਸਨਮਾਨ

ਸਰਨਾ ਜੀ ਨੂੰ ਉਹਨਾਂ ਦੀ ਪੁਸਤਕ ਨਵੇਂ ਯੁੱਗ ਦੇ ਵਾਰਿਸ (ਮਿੰਨੀ ਕਹਾਣੀਆਂ)ਲਈ 1994 ਵਿੱਚ ਸਾਹਿਤ ਅਕਾਦਮੀ ਅਵਾਰਡ ਮਿਲਿਆ।[3]

ਹੋਰ ਦੇਖੋ

ਹਵਾਲੇ

1 }}
     | -moz-column-width: {{{1}}}; -webkit-column-width: {{{1}}}; column-width: {{{1}}};
     | {{#switch:|1=|2=-moz-column-width: 30em; -webkit-column-width: 30em; column-width: 30em;|#default=-moz-column-width: 25em; -webkit-column-width: 25em; column-width: 25em;}} }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
  1. "Mohinder Singh Sarna". thesikhencyclopedia.com.
  2. "Mohinder Singh Sarna". thehindu.com.
  3. "AKADEMI AWARDS 1994". sahitya-akademi.gov.in.