ਮਹਿਕ ਮਲਿਕ
| Mehak Malik | |
|---|---|
| ਜਨਮ | ਮਾਰਚ 11, 1995 Gojra,Transgender Toba Tek Singh District, Punjab, Pakistan |
| ਨਾਗਰਿਕਤਾ | Pakistani |
| ਪੇਸ਼ਾ | Dancer |
| ਵੈੱਬਸਾਈਟ | https://mehakmalik.com |
ਮਹਿਕ ਮਲਿਕ ਇਕ ਪਾਕਿਸਤਾਨੀ ਡਾਂਸਰ, ਟਿਕ-ਟੋਕਰ ਅਤੇ ਸਟੇਜ ਅਦਾਕਾਰਾ ਹੈ।[1][2] ਇੱਕ ਡਾਂਸਰ ਵਜੋਂ, ਉਹ ਮੁਜਰਾ ਡਾਂਸ ਵਿੱਚ ਮੁਹਾਰਤ ਰੱਖਦੀ ਹੈ।[3]
ਉਸਨੇ ਮੁਲਤਾਨ, ਪੰਜਾਬ, ਪਾਕਿਸਤਾਨ ਵਿੱਚ ਪ੍ਰਦਰਸ਼ਨ ਕੀਤਾ ਹੈ।[4] ਟਿੱਕਟੋਕ 'ਤੇ ਉਸ ਦੇ 7.9 ਮਿਲੀਅਨ ਫਾਲੋਅਰਜ਼ ਹਨ।
ਮਲਿਕ ਦਾ ਜਨਮ ਗੋਜਰਾ, ਟੋਬਾ ਟੇਕ ਸਿੰਘ ਜ਼ਿਲ੍ਹਾ, ਪੰਜਾਬ, ਪਾਕਿਸਤਾਨ ਵਿਚ ਹੋਇਆ ਸੀ। ਉਸ ਦੇ ਮਾਪੇ ਜ਼ਿਲ੍ਹਾ ਲੁਧਿਆਣਾ ਤੋਂ ਚਲੇ ਗਏ ਸਨ।[5]
ਇਹ ਵੀ ਵੇਖੋ
ਹਵਾਲੇ
- ↑ "سوشل میڈیا پر دھوم مچانے والی خواجہ سرا ڈانسر مہک ملک نے بڑے بڑے فنکاروں". DailyQudrat.
- ↑ "Roznama Dunya: روزنامہ دنیا :- انٹرٹینمنٹ / شوبز کی دنیا:-مہک ملک ڈرامہ چھوڑ کر پارٹی میں چلی گئیں ،شائقین کاہنگامہ". Roznama Dunya: روزنامہ دنیا :-.
- ↑ "ये है पाकिस्तान की सपना चौधरी, इनके डांस वीडियो भी हैं जबरदस्त वायरल". Jansatta. September 10, 2019.
- ↑ عتیق, سارہ (December 20, 2019). "بڑا گھر نہ مہنگے کپڑے، مگر ٹک ٹاک پر وائرل". BBC News اردو.
- ↑ "سوشل میڈیا پر دھوم مچانے والی خواجہ سرا ڈانسر مہک ملک نے نامور فنکاروں کو پیچھے چھوڑ دیا، کتنا معاوضہ لے رہی ہیں؟ جان کر آپ کی آنکھیں بھی کھلی کی کھلی رہ جائیں گی". April 26, 2018.