Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਭਾਰਤੀ ਸੰਸਦ 'ਤੇ ਹਮਲਾ

ਭਾਰਤਪੀਡੀਆ ਤੋਂ
ਭਾਰਤੀ ਸੰਸਦ 'ਤੇ ਹਮਲਾ
{{#if:|Part of }}
Sansad Bhavan-2.jpg
ਟਿਕਾਣਾਨਵੀ ਦਿੱਲੀ, ਭਾਰਤ
ਮਿਤੀ13 ਦਸੰਬਰ 2001 {{#if:|
}}{{#if:|
{{{time-begin}}} – {{{time-end}}}}} {{#if:UTC+05:30|(UTC+05:30)}}
ਨਿਸ਼ਾਨਾਸੰਸਦ ਭਵਨ
ਹੱਲੇ ਦੀ ਕਿਸਮ
ਗੋਲੀਆਂ ਨਾਲ ਹਮਲਾ
ਮੌਤਾਂ14 (5 ਦਹਿਸ਼ਤਗਰਦ)
ਫੱਟੜ18
ਅਪਰਾਧੀਲਸ਼ਕਰ-ਏ-ਤਈਬਾ[1] (LeT ਮੁਕਰਿਆ)
ਜੈਸ਼-ਏ-ਮੁਹੰਮਦ[2]
{{#if:|
Number of participants
|Participant}}
{{#if:|{{{numparts}}}|}}
{{#if:|Defenders|Defender}}{{#if:|{{{dfens}}}|}}
{{#if: |
{{{notes}}}
}}

ਭਾਰਤੀ ਸੰਸਦ 'ਤੇ ਹਮਲਾ ਭਾਰਤੀ ਇਤਿਹਾਸ ਵਿੱਚ ਸਭ ਤੋਂ ਖ਼ਤਰਨਾਕ ਹਮਲਾ ਸੀ। ਸੰਸਦ ਨੂੰ ਸਭ ਤੋਂ ਸੁਰੱਖਿਅਤ ਮੰਨਿਆ ਜਾਂਦਾ ਹੈ। ਇਸ ਹਮਲਾ ਕਰਕੇ 7 ਬੰਦੇ ਮਾਰ ਦਿਤੇ ਗਏ ਤੇ 18 ਜ਼ਖ਼ਮੀ ਕੀਤੇ ਗਏ। ਇਸ ਮਗਰੋਂ ਹਮਲਾਵਰਾਂ ਅਤੇ ਭਾਰਤੀ ਫ਼ੋਰਸ ਵਿਚਕਾਰ ਲੜਾਈ ਹੋਈ, ਜੋ ਤਕਰੀਬਨ 90 ਮਿੰਟ ਚੱਲੀ। ਅਖ਼ੀਰ ਫ਼ੋਰਸ ਨੇ ਸਾਰੇ ਹਮਲਾਵਰ ਮਾਰ ਦਿਤੇ। ਦਹਿਸ਼ਤਗਰਦਾਂ ਨੇ ਭਾਰਤੀ ਜਮਹੂਰੀ ਸ਼ਾਸਨ ਪ੍ਰਣਾਲੀ ਤੇ ਭਾਰਤੀ ਸੰਸਦ ‘ਤੇ ਹਮਲਾ ਕੀਤਾ ਜਿਸ ਨੂੰ ਭਾਰਤ ਦੇ ਚੌਕਸ ਸੁਰੱਖਿਆ ਦਸਤਿਆਂ ਨੇ ਇਹ ਹਮਲਾ ਠੁੱਸ ਕਰ ਦਿੱਤਾ ਸੀ। ਇਸ ਹਮਲੇ ਦੌਰਾਨ ਦਿੱਲੀ ਪੁਲੀਸ ਦੇ ਪੰਜ ਸੁਰੱਖਿਆ ਕਰਮੀ, ਸੀ.ਆਰ.ਪੀ.ਐਫ. ਦੀ ਇੱਕ ਮਹਿਲਾ ਸਿਪਾਹੀ ਅਤੇ ਸੰਸਦੀ ਸੁਰੱਖਿਆ ਦੇ ਦੋ ਸਹਾਇਕ ਸ਼ਹੀਦ ਹੋ ਗਏ ਸਨ। ਇਸ ਹਮਲੇ ਵਿੱਚ 9 ਵਿਅਕਤੀ ਮਾਰੇ ਗਏ ਸਨ ਤੇ 15 ਜਖਮੀ ਹੋ ਗਏ ਸਨ। ਭਾਰਤੀ ਲੋਕਤੰਤਰ ਦੇ ਸਭ ਤੋਂ ਵੱਡੇ ਮੰਦਰ ਕਹੇ ਜਾਂਦੇ ਇਸ ਪਾਰਲੀਮੈਂਟ ਹਾਊਸ ’ਤੇ ਹਮਲਾ ਕਰਨ ਵਾਲੇ ਸਾਰੇ ਦੋਸ਼ੀ ਮੌਕੇ ’ਤੇ ਹੀ ਮਾਰੇ ਗਏ ਸਨ।[1][3]

ਹਵਾਲੇ

1 }}
     | references-column-width 
     | references-column-count references-column-count-{{#if:1|{{{1}}}}} }}
   | {{#if: 
     | references-column-width }} }}" style="{{#if: 
   | {{#iferror: {{#ifexpr: 1 > 1 }}
     | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}};
     | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }}
   | {{#if: 
     | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: 
   | upper-alpha
   | upper-roman
   | lower-alpha
   | lower-greek
   | lower-roman = {{{group}}}
   | #default = decimal}};">
  1. 1.0 1.1 "Govt blames LeT for Parliament attack". Rediff.com (14 December 2001). Retrieved 8 September 2011.
  2. "Mastermind killed". China Daily. Retrieved 8 September 2011.
  3. Embassy of India – Washington DC (official website) United States of America. Indianembassy.org. Retrieved 8 September 2011.