ਭਾਮੀਪੁਰਾ ਕਲਾਂ

ਭਾਰਤਪੀਡੀਆ ਤੋਂ
.>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 19:35, 5 ਮਈ 2019 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਭਾਮੀਪੁਰਾ ਕਲਾਂ ਭਾਰਤ ਦੇ ਪੰਜਾਬ ਸੂਬੇ ਦੇ ਲੁਧਿਆਣਾ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਜਗਰਾਉਂ ਤੋਂ 14 ਕਿਲੋਮੀਟਰ ਦੱਖਣ ਅਤੇ ਲੁਧਿਆਣਾ ਸ਼ਹਿਰ ਤੋਂ 55 ਕਿਲੋਮੀਟਰ ਦੂਰ ਹੈ। ਪਿੰਡ ਵਿੱਚ ਜਿਆਦਾਤਰ ਧਾਲੀਵਾਲ ਅਤੇ ਚਾਹਲ ਪਰਿਵਾਰ ਹਨ। ਧਾਲੀਵਾਲ ਪਰਿਵਾਰਾਂ ਦੇ ਬਾਨੀ "ਬਾਬਾ ਸਿੱਧ ਭੋ" ਦੀ ਯਾਦਗਾਰ ਇਸ ਪਿੰਡ ਵਿੱਚ ਵੀ ਹੈ। ਪਿੰਡ ਡੱਲਾ,ਹਠੂਰ,ਦੇਹੜਕਾ,,ਅਖਾੜਾ, ਮਾਣੂਕੇ, ਬਾਸੂਵਾਲ, ਚੀਮਾ ਅਤੇ ਭਾਮੀਪੁਰਾ ਖੁਰਦ ਦੇ ਪਿੰਡਾਂ ਵਿੱਚ ਸਥਿਤ ਹੈ। ਪ੍ਰਸਿੱਧ ਗੁਰਦੁਆਰਾ ਮੈਹਦੀਆਨਾ ਸਾਹਿਬ ਪਿੰਡ ਤੋਂ 5 ਕਿਲੋਮੀਟਰ ਦੂਰ ਹੈ।