Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ

ਭਾਰਤਪੀਡੀਆ ਤੋਂ

ਫਰਮਾ:Infobox theologian ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਸਿੱਖ ਪੰਥ ਦੇ ਪ੍ਰਸਿੱਧ ਵਿਆਖਿਆਕਾਰ, ਕਥਾਵਾਚਕ, ਗੁਰਮਤਿ ਪ੍ਰਚਾਰਕ, ਅਤੇ ਧਾਰਮਿਕ ਜੀਵਨ ਵਾਲੇ ਗੁਰਸਿੱਖ ਹਨ। 16 ਸਾਲ ਦੀ ਉਮਰ 'ਚ ਉਹ ਸਿੱਖੀ ਪ੍ਰਚਾਰ ਦੇ ਖੇਤਰ 'ਚ ਆਏ ਸਨ। ਉਹਨਾਂ ਨੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਸ਼ੇਖੂਪੁਰਾ 'ਚ ਗੁਰਦੁਆਰਾ ਸਾਹਿਬ ਸ਼ੇਖੂਪੁਰ (ਪਰਮੇਸ਼ਵਰ ਦੁਆਰ) ਬਣਾਇਆ ਹੋਇਆ ਹੈ।[1][2]

ਸੰਬੰਧਿਤ ਵਿਵਾਦ

ਪਹਿਲਾਂ ਰਣਜੀਤ ਸਿੰਘ ਢੱਡਰੀਆਂ ਵਾਲੇ ਆਪਣੇ ਨਾਮ ਨਾਲ 'ਸੰਤ' ਲਗਾਉਂਦੇ ਸੀ ਅਤੇ ਹਰਨਾਮ ਸਿੰਘ ਧੁੰਮਾ ਦੀ ਅਗਵਾਈ ਵਾਲੇ ਸੰਤ ਸਮਾਜ ਦੇ ਮੈਂਬਰ ਸਨ। ਫਿਰ ਉਹਨਾਂ ਨੇ ਰਵਾਇਤੀ ਸੰਪਰਦਾਈ ਧਰਮ ਪ੍ਰਚਾਰ ਦੀ ਬਜਾਇ 'ਤਰਕ' ਨੂੰ ਕੇਂਦਰ ਵਿੱਚ ਰੱਖ ਕੇ ਸਿੱਖੀ ਪ੍ਰਚਾਰ ਕਰਨ ਵਾਲੀ ਮਿਸ਼ਨਰੀ ਵਿਚਾਰਧਾਰਾ ਅਨੁਸਾਰ ਧਰਮ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਜਿਸ ਕਾਰਨ ਉਹਨਾਂ ਦਾ ਹਰਨਾਮ ਸਿੰਘ ਧੁੰਮਾ ਅਤੇ ਹੋਰ ਧਰਮ ਪ੍ਰਚਾਰਕ ਜਥੇਬੰਦੀਆਂ ਨਾਲ ਟਕਰਾਅ ਵਾਲਾ ਮਾਹੌਲ ਬਣਨ ਲੱਗ ਪਿਆ। ਇਸਦਾ ਆਧਾਰ ਇੱਕ ਦੂਜੇ ਦੀ ਵਿਚਾਰਧਾਰਕ ਖ਼ਿਲਾਫ਼ਤ ਨੂੰ ਬਣਾਇਆ ਗਿਆ। 17 ਮਈ 2016 ਦੀ ਸ਼ਾਮ ਨੂੰ ਇੱਕ ਧਾਰਮਿਕ ਦੀਵਾਨ ਵਿੱਚ ਜਾਣ ਵੇਲੇ ਰਣਜੀਤ ਸਿੰਘ ਢੱਡਰੀਆਂ ਵਾਲੇ 'ਤੇ ਲੁਧਿਆਣਾ 'ਚ 2 ਦਰਜਨ ਦੇ ਕਰੀਬ ਹਥਿਆਰਬੰਦ ਵਿਅਕਤੀਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ ਸੀ। ਜਿਸ ਦੌਰਾਨ ਰਣਜੀਤ ਸਿੰਘ ਢੱਡਰੀਆਂਵਾਲੇ ਦਾ ਇੱਕ ਸਾਥੀ ਭੁਪਿੰਦਰ ਸਿੰਘ ਖਾਸੀ ਕਲਾਂ ਦੀ ਮੌਤ ਹੋ ਗਈ ਸੀ ਤੇ ਰਣਜੀਤ ਸਿੰਘ ਵਾਲ-ਵਾਲ ਬਚ ਗਏ। ਇਸ ਹਮਲੇ ਤੋਂ ਬਾਅਦ ਰਣਜੀਤ ਸਿੰਘ ਢੱਡਰੀਆਂ ਵਾਲੇ ਲਗਾਤਾਰ ਜਨਤਰ ਤੌਰ ਉੱਤੇ ਹਰਨਾਮ ਸਿੰਘ ਧੁੰਮਾ 'ਤੇ ਇਹ ਹਮਲਾ ਕਰਵਾਉਣ ਦਾ ਦੋਸ਼ ਲਗਾਉਂਦੇ ਰਹੇ ਹਨ।[3][4]

ਇਸ ਤੋਂ ਪਹਿਲਾਂ 2015 ਵਿੱਚ ਹੋਈਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਂਵਾਂ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਸਿੱਖ ਕੌਮ ਦੇ ਮੋਢੀ ਪ੍ਰਚਾਰਕਾਂ ਅਤੇ ਸਿੱਖ ਸੰਗਤ ਵੱਲੋਂ ਦਿੱਤੇ ਜਾ ਰਹੇ ਸ਼ਾਂਤਮਈ ਦਰਨੇ ਦੌਰਾਨ ਪੁਲਿਸ ਵੱਲੋਂ ਧਾਰਾ 307 ਅਧੀਨ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਹੋਰ ਸਿੱਖ ਪ੍ਰਚਾਰਕਾਂ ਨੂੰ ਇਰਾਦਾ ਕਤਲ ਅਤੇ ਦੰਗੇ ਭੜਕਾਉਣ ਜਿਹੇ ਦੋਸ਼ਾਂ ਅਧੀਨ 15 ਅਕਤੂਬਰ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਅਤੇ ਰਾਤ ਨੂੰ ਦਸ ਵਜੇ ਚੋਰੀ ਛੁਪੇ ਅਦਾਲਤ ਵਿੱਚ ਪੇਸ਼ ਕੀਤਾ ਸੀ।ਅਦਾਲਤ ਨੇ ਇਨ੍ਹਾਂ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਸੀ। ਉਹਨਾਂ ਖਿ਼ਲਾਫ਼ ਕੋਈ ਪੁਖ਼ਤਾ ਸਬੂਤ ਨਾ ਮਿਲਣ ਕਰਕੇ 16 ਅਕਤੂਬਰ ਨੂੰ ਰਿਹਾ ਕਰ ਦਿੱਤਾ ਗਿਆ ਸੀ।[5][6]

ਹੋਰਾਂ ਧਾਰਮਿਕ ਜਥੇਬੰਦੀਆਂ ਨਾਲੋਂ ਅਲੱਗ ਹੋਣ ਕਰਕੇ ਆਪਣੇ ਇਸ ਬਾਗ਼ੀ ਰਵਈਏ ਕਰਕੇ ਉਹ ਅਕਸਰ ਖ਼ੁਦ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲਦੇ ਰਹਿਣ ਦਾ ਦਾਅਵਾ ਕਰਦੇ ਹਨ।[7] | ਇੱਸੇ ਤਰਾਹ ਦੀ ਖੁਲੇ ਆਮ ਮਿਲਣ ਵਾਲੀ ਇਕ ਧਮਕੀ ਮਿਲਣ ਤੋਂ ਬਾਦ ਢਡਰੀਆਂ ਵਾਲਿਆਂ ਨੇ ਸੰਗਤ ਦੀ ਜਾਨ ਮਾਲ ਦੇ ਨੁਕਸਾਨ ਅਤੇ ਟਕਰਾਵ ਤੋਂ ਬਚਨ ਲੇਈ ਦੀਵਾਨ ਕੈਂਸਲ ਕੀਤੇ [8]

ਫਿਲਾਸਫੀ

ਢੱਡਰੀਆਂਵਾਲੇ ਪ੍ਰੰਪਰਾਵਾਦੀ ਵਿਚਾਰਾਧਾਰਾ ਉਲਟ, ਸਿਰਫ ਰਸਮਾਂ ਕਰਨ ਦੀ ਜਗ੍ਹਾ, ਲੋਕਾਂ ਨੂੰ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਉੱਤੇ ਰੋਜ਼ਾਨਾ ਜਿੰਦਗੀ ਵਿੱਚ ਅਮਲ ਕਰਨ ਲਈ ਪ੍ਰੇਰਣਾ ਦਿੰਦੇ ਹਨ। ਉਹ ਆਮ ਸਿੱਖਾਂ ਨੂੰ ਗੁਰਬਾਣੀ ਨੂੰ ਪੜ੍ਹਨ ਅਤੇ ਸਮਝਣ ਲਈ ਪ੍ਰੇਰਣਾ ਦਿੰਦੇ ਹਨ, ਅਤੇ ਰੋਜ਼ਾਨਾ ਦੀਆਂ ਗਤੀਵਿਧੀਆਂ ਵਿੱਚ ਅਪਣਾਉਣ ਦੀ ਸਿੱਖਿਆ ਦਿੰਦੇ ਹਨ। ਉਹ ਸਵਰਗ ਜਾਂ ਨਰਕ ਪ੍ਰਤਿ ਵਿਸ਼ਵਾਸ ਤੋਂ ਇਨਕਾਰ ਕਰਦੇ ਹਨ ਅਤੇ ਦਾਅਵਾ ਕਰਦੇ ਹਨ ਕਿ ਇਸ ਵਰਤਮਾਨ ਜ਼ਿੰਦਗੀ ਵਿੱਚ ਸਾਡੇ ਕਰਮ ਮਾਨਸਿਕ ਅਤੇ ਭਾਵਨਾਤਮਿਕ ਪੱਧਰਾਂ ਉੱਤੇ ਭੁਗਤਾਏ ਜਾਂਦੇ ਹਨ। ਲੋਕਾਂ ਨੂੰ ਇਮਾਨਦਾਰ ਅਤੇ ਮਿਹਨਤੀ ਹੋਣ ਦੇ ਨਾਲ਼ ਨਾਲ਼ ਆਪਣੀਆਂ ਜ਼ਿੰਮੇਵਾਰੀਆਂ ਉਤਸ਼ਾਹ ਨਾਲ ਨਿਭਾਉਣੀਆਂ ਚਾਹੀਦੀਆਂ ਹਨ। ਉਹ ਲੋਕਾਂ ਨੂੰ ਇੱਕ ਵਿਵਹਾਰਕ ਅਤੇ ਸੱਚਾਈ-ਭਰਪੂਰ ਜੀਵਨ ਜਿਉਣ ਦੀ ਸਿੱਖਿਆ ਦਿੰਦੇ ਹਨ। ਉਹ ਜਾਨਵਰਾਂ ਦੀ ਬਲੀ ਵਰਗੇ ਕਰਮ-ਕਾਂਡਾਂ ਦਾ ਵੀ ਵਿਰੋਧ ਕਰਦੇ ਹਨ। ਉਹਨਾਂ ਦਾ ਰੱਬ ਵਿੱਚ ਵਿਸ਼ਵਾਸ ਕਿਸੇ ਦੇਵਤੇ, ਸ਼ਖਸੀਅਤ, ਜਾਂ ਪਵਿੱਤਰ-ਸਥਾਨ ਤੱਕ ਸੀਮਤ ਨਹੀਂ ਹੈ। ਗੁਰਬਾਣੀ ਦੇ ਕਥਨ "ਸਭੈ ਘਟ ਰਾਮ ਬੋਲੈ" ਦਾ ਅਰਥ ਉਹ ਇਹ ਕਰਦੇ ਹਨ ਕਿ ਸਰਵ-ਵਿਆਪਕ, ਕੁਦਰਤ ਸਮੇਤ ਸਭ ਦੇ ਅੰਦਰ ਵਸਦਾ ਹੈ। ਉਹ ਵਾਤਾਵਰਨ ਦੇ ਪ੍ਰਦੂਸ਼ਨ ਦੇ ਸਖ਼ਤ ਖ਼ਿਲਾਫ਼ ਹਨ। "ਸਾਨੂੰ ਕੁਦਰਤ ਦਾ ਓਸੇ ਤਰਾਂ ਧਿਆਨ ਰੱਖਣਾ ਚਾਹੀਦਾ ਹੈ ਜਿਵੇਂ ਕੁਦਰਤ ਸਾਡਾ ਧਿਆਨ ਰੱਖਦੀ ਹੈ"[9][10] ਕੁਦਰਤ ਦਾ ਨਿਯਮ ਉਹਨਾਂ ਦੁਆਰਾ ਮੰਨੀਆਂ ਜਾਣ ਵਾਲੀਆਂ ਚੀਜ਼ਾਂ ਵਿੱਚੋਂ ਇੱਕ ਹੈ। ਕੁਦਰਤ ਨਿਯਮਾਂ ਵਿੱਚ ਬੰਨ੍ਹੀ ਹੁੰਦੀ ਹੈ ਅਤੇ ਜੇਕਰ ਅਸੀਂ ਇਸ ਨੂੰ ਅਪਣਾਉਂਦੇ ਹਾਂ, ਤਾਂ ਨਤੀਜੇ ਮਿਲਦੇ ਹੀ ਹਨ।[11]

ਬਾਹਰੀ ਕੜੀਆਂ

ਹਵਾਲੇ

  1. Khalsa, Tarjeet Singh (2018-05-25). "About Gurdwara Parmeshar Dwar". Pdwar (in English). Retrieved 2019-02-22. 
  2. Khalsa, Harjeet Singh (2020-03-20). "Dhadrianwale cancelled congregation to avoid any deadly resistance from rivals". Parmeshar Dwar News (in English). Harjeet Singh. Retrieved 2020-03-20. 
  3. "ਜਥੇਦਾਰ ਅਵਤਾਰ ਸਿੰਘ ਨੇ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ 'ਤੇ ਜਾਨ ਲੇਵਾ ਹਮਲੇ ਦੀ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ।" (in English). Archived from the original on 2016-07-23. Retrieved 2019-02-22. 
  4. "ਰਣਜੀਤ ਸਿੰਘ ਢੱਡਰੀਆਂਵਾਲੇ ਦੀ ਦਮਦਮੀ ਟਕਸਾਲ ਨਾਲ ਸਾਂਝ ਤੋਂ ਵਿਰੋਧਤਾ ਤੱਕ: ਨਜ਼ਰੀਆ - BBC Punjabi". Dailyhunt (in English). Retrieved 2019-02-22. 
  5. "ਭਾਈ ਪੰਥਪ੍ਰੀਤ ਸਿੰਘ ਅਤੇ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲ਼ਿਆਂ ਨੂੰ ਪੁਲਿਸ ਨੇ ਕੀਤਾ ਰਿਹਾਅ". Sikh Siyasat News (in English). Retrieved 2019-02-22. {{#switch:¬ |¬= |SUBST= }}{{#if: |[[ {{#if: |from }}]]{{#if: |{{#ifexist: from | | }} }} }}{{#if:|}}{{#if: |[[ {{#if: |from }}]]{{#if: |{{#ifexist: from | | }} }} }}{{#if:|}}{{#if: |[[ {{#if: |from }}]]{{#if: |{{#ifexist: from | | }} }} }}{{#if: |[{{#if: |{{{pre-text}}} }}{{#if: | {{{post-text}}} }}]|[{{#if: |ਮੁਰਦਾ ਕੜੀ|ਮੁਰਦਾ ਕੜੀ}}] }}
  6. "ਭਾਈ ਪੰ੍ਰਥਪ੍ਰੀਤ ਸਿੰਘ ਖਾਲਸਾ ਤੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਸਿੱਖਾਂ ਦੇ ਨਵੇਂ ਧਾਰਮਿਕ ਆਗੂ ਵਜੋਂ ਉਭਰੇ |:: Daily Punjab Times::" (in English). Retrieved 2019-02-22. {{#switch:¬ |¬= |SUBST= }}{{#if: |[[ {{#if: |from }}]]{{#if: |{{#ifexist: from | | }} }} }}{{#if:|}}{{#if: |[[ {{#if: |from }}]]{{#if: |{{#ifexist: from | | }} }} }}{{#if:|}}{{#if: |[[ {{#if: |from }}]]{{#if: |{{#ifexist: from | | }} }} }}{{#if: |[{{#if: |{{{pre-text}}} }}{{#if: | {{{post-text}}} }}]|[{{#if: |ਮੁਰਦਾ ਕੜੀ|ਮੁਰਦਾ ਕੜੀ}}] }}
  7. ਸਪੋਕਸਮੈਨ, ਸਿੱਖ. "ਭਾਈ ਰਣਜੀਤ ਸਿੰਘ ਢੱਡਰੀਆਂ ਨੂੰ ਜਾਨੋਂ ਮਾਰਨ ਦੀ ਧਮਕੀ - ਸਿੱਖ ਸਪੋਕਸਮੈਨ". www.sikhspokesman.com (in English). Retrieved 2019-02-22. 
  8. Khalsa, Harjeet Singh (2020-03-20). "Dhadrianwale cancelled congregation to avoid any deadly resistance from rivals". ParmesharDwar News. Harjeet Singh. Retrieved 2020-03-20. 
  9. {{ #if: |ਫਰਮਾ:Citation/patent |{{ #if:Emm Pee |{{ #if: |[[ |Emm Pee{{ #if: |, }}]] |Emm Pee{{ #if: |, }} }}{{ #if: |{{ #if: |; |{{#if:| & |; }} }}{{ #if: |[[ |{{ #if: |, }}]] |{{ #if: |, }} }}{{ #if: |{{ #if: |; |{{#if:| & |; }} }}{{ #if: |[[ |{{ #if: |, }}]] |{{ #if: |, }} }}{{ #if: |{{ #if: |; |{{#if:| & |; }} }}{{ #if: |[[ |{{ #if: |, }}]] |{{ #if: |, }} }}{{ #if: |{{ #if: |; |{{#if:| & |; }} }}{{ #if: |[[ |{{ #if: |, }}]] |{{ #if: |, }} }}{{ #if: |{{ #if: |; |{{#if:| & |; }} }}{{ #if: |[[ |{{ #if: |, }}]] |{{ #if: |, }} }}{{ #if: |{{ #if: |; |{{#if:| & |; }} }}{{ #if: |[[ |{{ #if: |, }}]] |{{ #if: |, }} }}{{ #if: |{{ #if: |; |{{#if:| & |; }} }}{{ #if: |[[ |{{ #if: |, }}]] |{{ #if: |, }} }}{{ #if: |; et al. }} }} }} }} }} }} }} }}{{ #if: {{#if:27 April 2019|27 April 2019| }} | ({{#if:27 April 2019|27 April 2019| }}){{ #if: | [] }} }} |{{ #if: |{{ #if: |[[ |{{ #if: |, }}]] |{{ #if: |, }} }}{{ #if: |; {{ #if: |[[ |{{ #if: |, }}]] |{{ #if: |, }} }}{{ #if: |; {{ #if: |[[ |{{ #if: |, }}]] |{{ #if: |, }} }}{{ #if: | et al. }} }} }}, ed{{#if:|s}}.{{ #if: {{#if:27 April 2019|27 April 2019| }} | ({{#if:27 April 2019|27 April 2019| }}) }} }} }}{{ #if: |{{ #if:Emm Pee |, }}{{#if: {{ #if: | |{{ #if: {{#if:||https://www.youtube.com/watch?v=2l7UIneORN0}} |{{#if:||https://www.youtube.com/watch?v=2l7UIneORN0}} |{{ #if: |http://www.pubmedcentral.nih.gov/articlerender.fcgi?tool=pmcentrez&artid= }} }} }} | [{{ #if: | |{{ #if: {{#if:||https://www.youtube.com/watch?v=2l7UIneORN0}} |{{#if:||https://www.youtube.com/watch?v=2l7UIneORN0}} |{{ #if: |http://www.pubmedcentral.nih.gov/articlerender.fcgi?tool=pmcentrez&artid= }} }} }} {{ #if: |' |"" }}] | {{ #if: |' |"" }} }} }}{{ #if: |{{ #ifeq: | | |{{ #if: Emm Pee |, written at }} }} }}{{ #if: |{{ #if: Emm Pee |, {{ #if: |in }}{{ #if: |[[ |{{ #if: |, }}]] |{{ #if: |, }}}}{{ #if: |; {{ #if: |[[|{{ #if: |, }}]] |{{ #if: |, }} }}{{ #if: |; {{ #if: |[[|{{ #if: |, }}]] |{{ #if: |, }} }}{{ #if: | et al. }} }} }}{{ #if: | |, ed{{#if:|s}}. }} }} }}{{ #if: |{{ #if: Emm Pee |, }}{{ #if: We all are in Nature | Bhai Ranjit Singh Khalsa Dhadrianwale |"{{#if: {{ #if: |{{ #if: |{{ #if: {{#if:||https://www.youtube.com/watch?v=2l7UIneORN0}} |{{#if:||https://www.youtube.com/watch?v=2l7UIneORN0}} |{{ #if: | http://www.pubmedcentral.nih.gov/articlerender.fcgi?tool=pmcentrez&artid= }} }} }} |{{ #if: {{#if:||https://www.youtube.com/watch?v=2l7UIneORN0}} |{{#if:||https://www.youtube.com/watch?v=2l7UIneORN0}} | {{ #if: | http://www.pubmedcentral.nih.gov/articlerender.fcgi?tool=pmcentrez&artid= }} }} }} | [{{ #if: |{{ #if: |{{ #if: {{#if:||https://www.youtube.com/watch?v=2l7UIneORN0}} |{{#if:||https://www.youtube.com/watch?v=2l7UIneORN0}} |{{ #if: | http://www.pubmedcentral.nih.gov/articlerender.fcgi?tool=pmcentrez&artid= }} }} }} |{{ #if: {{#if:||https://www.youtube.com/watch?v=2l7UIneORN0}} |{{#if:||https://www.youtube.com/watch?v=2l7UIneORN0}} | {{ #if: | http://www.pubmedcentral.nih.gov/articlerender.fcgi?tool=pmcentrez&artid= }} }} }} We all are in Nature | Bhai Ranjit Singh Khalsa Dhadrianwale] | We all are in Nature | Bhai Ranjit Singh Khalsa Dhadrianwale }}"}} }}{{ #if: | (in ) }}{{#if: | () }}{{ #if: |, '{{ #if: |, }}{{ #if: |{{ #if: | (: ) | () }} |{{ #if: | () }} }}{{ #if: | '{{ #if: | () }} |{{ #if: | () }} }}{{ #if: {{ #if: | |{{ #if: |{{#if:||p. }}{{{page}}} |{{ #if: |{{#if:||pp. }}{{{pages}}} | }} }} }} |: {{ #if: | |{{ #if: |{{#if:||p. }}{{{page}}} |{{ #if: |{{#if:||pp. }}{{{pages}}} | }} }} }} }} |{{ #if: We all are in Nature | Bhai Ranjit Singh Khalsa Dhadrianwale |{{ #if: Emm Pee |, }}{{#if: {{ #if: |{{ #if: |{{ #if: {{#if:||https://www.youtube.com/watch?v=2l7UIneORN0}} |{{#if:||https://www.youtube.com/watch?v=2l7UIneORN0}} |{{ #if: | http://www.pubmedcentral.nih.gov/articlerender.fcgi?tool=pmcentrez&artid= }} }} }} |{{ #if: {{#if:||https://www.youtube.com/watch?v=2l7UIneORN0}} |{{#if:||https://www.youtube.com/watch?v=2l7UIneORN0}} |{{ #if: | http://www.pubmedcentral.nih.gov/articlerender.fcgi?tool=pmcentrez&artid= }} }} }} | [{{ #if: |{{ #if: |{{ #if: {{#if:||https://www.youtube.com/watch?v=2l7UIneORN0}} |{{#if:||https://www.youtube.com/watch?v=2l7UIneORN0}} |{{ #if: | http://www.pubmedcentral.nih.gov/articlerender.fcgi?tool=pmcentrez&artid= }} }} }} |{{ #if: {{#if:||https://www.youtube.com/watch?v=2l7UIneORN0}} |{{#if:||https://www.youtube.com/watch?v=2l7UIneORN0}} |{{ #if: | http://www.pubmedcentral.nih.gov/articlerender.fcgi?tool=pmcentrez&artid= }} }} }} We all are in Nature | Bhai Ranjit Singh Khalsa Dhadrianwale] | We all are in Nature | Bhai Ranjit Singh Khalsa Dhadrianwale }}}}{{ #if: |, }}{{ #if: |, ' }}{{ #if: |, }}{{ #if: | ( ed.) }}{{ #if: |, }}{{ #if: |{{ #if: |: |, }} }} }}{{ #if: Emm Pee | |{{ #if: {{#if:27 April 2019|27 April 2019| }} |, {{#if:27 April 2019|27 April 2019| }} }} }}{{ #if: |{{ #ifeq: | {{#if:27 April 2019|27 April 2019| }} | |{{ #if: |{{ #if: Emm Pee |, | (published ) }} |{{ #if: |, | (published ) }} }} }} }}{{ #if: | |{{ #if: {{ #if: | |{{ #if: |{{#if:||p. }}{{{page}}} |{{ #if: |{{#if:||pp. }}{{{pages}}} | }} }} }} |, {{ #if: | |{{ #if: |{{#if:||p. }}{{{page}}} |{{ #if: |{{#if:||pp. }}{{{pages}}} | }} }} }} }} }}{{
    1. if:
    |, doi:{{#if: | (inactive {{#switch:none |{{#iferror: {{#time:Y_M_d| }} | none }} |{{#iferror: {{#expr: +0 }} | |{{#ifexpr: +0 > 10000000000000 | |{{#ifeq: {{#expr:+0}} | | none | }} }} }} |{{#switch: | none | asis=none }} |{{#ifexpr: {{#time:Y| }} < 1000 | none }} |{{#switch: {{#time:Ynj| }}|100031|110031|130031|140031|150031=none}} |= | {{#ifeq:{{#time:Y| 2008}}{{#iferror: {{#ifexpr: >10000000000000 | no }} | }}{{#time:Y| 2004}} |20082004 | {{#ifeq:{{#time:d| 2036}}|{{#time:d| }} |{{#time: {{#switch: {{#ifeq:|y|l}} | lmdy | liso | lymd = F j | mdy | iso | ymd = F j | ldmy | l = j F | #default = j F }}| 2000 }} |{{#time: {{#switch: {{#ifeq:|y|l}} | lmdy | liso | lymd | ldmy | l = F | #default = F }}| 2000 }} }} | {{#if: {{#iferror:{{#time:j|2 }}|*D*|{{#iferror:{{#time:j|2000 }}|*D*| }}}} |{{#time: {{#switch: {{#ifeq:|y|l}} | lmdy = F j, Y | mdy = F j, Y | liso = Y-m-d | iso = Y-m-d | lymd = Y F j | ymd = Y F j | ldmy | l = j F Y | #default = j F Y }}| }} |{{#time: {{#switch: {{#ifeq:|y|l}} | lmdy | liso | lymd | ldmy | l = F Y | #default = F Y }}| }} }} }} }}) {{#ifeq: | | [[Category:Pages with DOIs broken since {{#time: Y | }}]] }} | }} }}{{ #if: |, }}{{ #if: |, ISBN }}{{ #if: |, ISSN [1] }}{{ #if: |, OCLC [2] }}{{ #if: |, PMID }}{{ #if: |{{#if: {{#if:||https://www.youtube.com/watch?v=2l7UIneORN0}} |, PMC: [3] }} }}{{ #if: |, Bibcode[4] }}{{ #if: {{#if:|Archived from {{#if:https://www.youtube.com/watch?v=2l7UIneORN0%7Cthe original|the original}} {{#if:| on {{{archivedate}}}|. You must specify the date the archive was made using the ਫਰਮਾ:Para parameter.{{#if: ||}}}} }} |, {{#if:|Archived from {{#if:https://www.youtube.com/watch?v=2l7UIneORN0%7Cthe original|the original}} {{#if:| on {{{archivedate}}}|. You must specify the date the archive was made using the ਫਰਮਾ:Para parameter.{{#if: ||}}}} }} }}{{ #if: {{#if:||https://www.youtube.com/watch?v=2l7UIneORN0}} |{{ #if: We all are in Nature | Bhai Ranjit Singh Khalsa Dhadrianwale |, {{ #if: | |{{#if:||https://www.youtube.com/watch?v=2l7UIneORN0}} }} |, {{ #if: | |{{#if:||https://www.youtube.com/watch?v=2l7UIneORN0}} }} }}{{ #if: 31 May 2019 | {{#ifeq:,|,|, r|. R}}etrieved on {{#switch:none |{{#iferror: {{#time:Y_M_d|31 May 2019 }} | none }} |{{#iferror: {{#expr: 31 May 2019+0 }} | |{{#ifexpr: 31 May 2019+0 > 10000000000000 | |{{#ifeq: {{#expr:31 May 2019+0}} | 31 May 2019 | none | }} }} }} |{{#switch: | none | asis=none }} |{{#ifexpr: {{#time:Y|31 May 2019 }} < 1000 | none }} |{{#switch: {{#time:Ynj|31 May 2019 }}|100031|110031|130031|140031|150031=none}} |= 31 May 2019 | {{#ifeq:{{#time:Y|31 May 2019 2008}}{{#iferror: {{#ifexpr: 31 May 2019>10000000000000 | no }} | }}{{#time:Y|31 May 2019 2004}} |20082004 | {{#ifeq:{{#time:d|31 May 2019 2036}}|{{#time:d|31 May 2019 }} |{{#time: {{#switch: {{#ifeq:|y|l}} | lmdy | liso | lymd = F j | mdy | iso | ymd = F j | ldmy | l = j F | #default = j F }}|31 May 2019 2000 }} |{{#time: {{#switch: {{#ifeq:|y|l}} | lmdy | liso | lymd | ldmy | l = F | #default = F }}|31 May 2019 2000 }} }} | {{#if: {{#iferror:{{#time:j|2 31 May 2019}}|*D*|{{#iferror:{{#time:j|2000 31 May 2019}}|*D*| }}}} |{{#time: {{#switch: {{#ifeq:|y|l}} | lmdy = F j, Y | mdy = F j, Y | liso = Y-m-d | iso = Y-m-d | lymd = Y F j | ymd = Y F j | ldmy | l = j F Y | #default = j F Y }}|31 May 2019 }} |{{#time: {{#switch: {{#ifeq:|y|l}} | lmdy | liso | lymd | ldmy | l = F Y | #default = F Y }}|31 May 2019 }} }} }} }} }} }}{{#if: |, [ Lay summary]{{#if: | – {{{laysource}}}}} }}{{#if: | ([[]]) }}{{#if: |, "" }}{{#if:||}}
     }}
  10. {{ #if: |ਫਰਮਾ:Citation/patent |{{ #if:Bhai Ranjit Singh Khalsa Dhadrianwale |{{ #if: |[[ |Bhai Ranjit Singh Khalsa Dhadrianwale{{ #if: |, }}]] |Bhai Ranjit Singh Khalsa Dhadrianwale{{ #if: |, }} }}{{ #if: |{{ #if: |; |{{#if:| & |; }} }}{{ #if: |[[ |{{ #if: |, }}]] |{{ #if: |, }} }}{{ #if: |{{ #if: |; |{{#if:| & |; }} }}{{ #if: |[[ |{{ #if: |, }}]] |{{ #if: |, }} }}{{ #if: |{{ #if: |; |{{#if:| & |; }} }}{{ #if: |[[ |{{ #if: |, }}]] |{{ #if: |, }} }}{{ #if: |{{ #if: |; |{{#if:| & |; }} }}{{ #if: |[[ |{{ #if: |, }}]] |{{ #if: |, }} }}{{ #if: |{{ #if: |; |{{#if:| & |; }} }}{{ #if: |[[ |{{ #if: |, }}]] |{{ #if: |, }} }}{{ #if: |{{ #if: |; |{{#if:| & |; }} }}{{ #if: |[[ |{{ #if: |, }}]] |{{ #if: |, }} }}{{ #if: |{{ #if: |; |{{#if:| & |; }} }}{{ #if: |[[ |{{ #if: |, }}]] |{{ #if: |, }} }}{{ #if: |; et al. }} }} }} }} }} }} }} }}{{ #if: {{#if:29 May 2018|29 May 2018| }} | ({{#if:29 May 2018|29 May 2018| }}){{ #if: | [] }} }} |{{ #if: |{{ #if: |[[ |{{ #if: |, }}]] |{{ #if: |, }} }}{{ #if: |; {{ #if: |[[ |{{ #if: |, }}]] |{{ #if: |, }} }}{{ #if: |; {{ #if: |[[ |{{ #if: |, }}]] |{{ #if: |, }} }}{{ #if: | et al. }} }} }}, ed{{#if:|s}}.{{ #if: {{#if:29 May 2018|29 May 2018| }} | ({{#if:29 May 2018|29 May 2018| }}) }} }} }}{{ #if: |{{ #if:Bhai Ranjit Singh Khalsa Dhadrianwale |, }}{{#if: {{ #if: | |{{ #if: {{#if:||https://www.youtube.com/watch?v=-m5qVVxFN7w}} |{{#if:||https://www.youtube.com/watch?v=-m5qVVxFN7w}} |{{ #if: |http://www.pubmedcentral.nih.gov/articlerender.fcgi?tool=pmcentrez&artid= }} }} }} | [{{ #if: | |{{ #if: {{#if:||https://www.youtube.com/watch?v=-m5qVVxFN7w}} |{{#if:||https://www.youtube.com/watch?v=-m5qVVxFN7w}} |{{ #if: |http://www.pubmedcentral.nih.gov/articlerender.fcgi?tool=pmcentrez&artid= }} }} }} {{ #if: |' |"" }}] | {{ #if: |' |"" }} }} }}{{ #if: |{{ #ifeq: | | |{{ #if: Bhai Ranjit Singh Khalsa Dhadrianwale |, written at }} }} }}{{ #if: |{{ #if: Bhai Ranjit Singh Khalsa Dhadrianwale |, {{ #if: |in }}{{ #if: |[[ |{{ #if: |, }}]] |{{ #if: |, }}}}{{ #if: |; {{ #if: |[[|{{ #if: |, }}]] |{{ #if: |, }} }}{{ #if: |; {{ #if: |[[|{{ #if: |, }}]] |{{ #if: |, }} }}{{ #if: | et al. }} }} }}{{ #if: | |, ed{{#if:|s}}. }} }} }}{{ #if: |{{ #if: Bhai Ranjit Singh Khalsa Dhadrianwale |, }}{{ #if: **LETS MAKE THE EARTH INTO HEAVEN**…Sikhi is about giving others life, not taking lives|Dhadrianwale |"{{#if: {{ #if: |{{ #if: |{{ #if: {{#if:||https://www.youtube.com/watch?v=-m5qVVxFN7w}} |{{#if:||https://www.youtube.com/watch?v=-m5qVVxFN7w}} |{{ #if: | http://www.pubmedcentral.nih.gov/articlerender.fcgi?tool=pmcentrez&artid= }} }} }} |{{ #if: {{#if:||https://www.youtube.com/watch?v=-m5qVVxFN7w}} |{{#if:||https://www.youtube.com/watch?v=-m5qVVxFN7w}} | {{ #if: | http://www.pubmedcentral.nih.gov/articlerender.fcgi?tool=pmcentrez&artid= }} }} }} | [{{ #if: |{{ #if: |{{ #if: {{#if:||https://www.youtube.com/watch?v=-m5qVVxFN7w}} |{{#if:||https://www.youtube.com/watch?v=-m5qVVxFN7w}} |{{ #if: | http://www.pubmedcentral.nih.gov/articlerender.fcgi?tool=pmcentrez&artid= }} }} }} |{{ #if: {{#if:||https://www.youtube.com/watch?v=-m5qVVxFN7w}} |{{#if:||https://www.youtube.com/watch?v=-m5qVVxFN7w}} | {{ #if: | http://www.pubmedcentral.nih.gov/articlerender.fcgi?tool=pmcentrez&artid= }} }} }} **LETS MAKE THE EARTH INTO HEAVEN**…Sikhi is about giving others life, not taking lives|Dhadrianwale] | **LETS MAKE THE EARTH INTO HEAVEN**…Sikhi is about giving others life, not taking lives|Dhadrianwale }}"}} }}{{ #if: | (in ) }}{{#if: | () }}{{ #if: |, '{{ #if: |, }}{{ #if: |{{ #if: | (: ) | () }} |{{ #if: | () }} }}{{ #if: | '{{ #if: | () }} |{{ #if: | () }} }}{{ #if: {{ #if: | |{{ #if: |{{#if:||p. }}{{{page}}} |{{ #if: |{{#if:||pp. }}{{{pages}}} | }} }} }} |: {{ #if: | |{{ #if: |{{#if:||p. }}{{{page}}} |{{ #if: |{{#if:||pp. }}{{{pages}}} | }} }} }} }} |{{ #if: **LETS MAKE THE EARTH INTO HEAVEN**…Sikhi is about giving others life, not taking lives|Dhadrianwale |{{ #if: Bhai Ranjit Singh Khalsa Dhadrianwale |, }}{{#if: {{ #if: |{{ #if: |{{ #if: {{#if:||https://www.youtube.com/watch?v=-m5qVVxFN7w}} |{{#if:||https://www.youtube.com/watch?v=-m5qVVxFN7w}} |{{ #if: | http://www.pubmedcentral.nih.gov/articlerender.fcgi?tool=pmcentrez&artid= }} }} }} |{{ #if: {{#if:||https://www.youtube.com/watch?v=-m5qVVxFN7w}} |{{#if:||https://www.youtube.com/watch?v=-m5qVVxFN7w}} |{{ #if: | http://www.pubmedcentral.nih.gov/articlerender.fcgi?tool=pmcentrez&artid= }} }} }} | [{{ #if: |{{ #if: |{{ #if: {{#if:||https://www.youtube.com/watch?v=-m5qVVxFN7w}} |{{#if:||https://www.youtube.com/watch?v=-m5qVVxFN7w}} |{{ #if: | http://www.pubmedcentral.nih.gov/articlerender.fcgi?tool=pmcentrez&artid= }} }} }} |{{ #if: {{#if:||https://www.youtube.com/watch?v=-m5qVVxFN7w}} |{{#if:||https://www.youtube.com/watch?v=-m5qVVxFN7w}} |{{ #if: | http://www.pubmedcentral.nih.gov/articlerender.fcgi?tool=pmcentrez&artid= }} }} }} **LETS MAKE THE EARTH INTO HEAVEN**…Sikhi is about giving others life, not taking lives|Dhadrianwale] | **LETS MAKE THE EARTH INTO HEAVEN**…Sikhi is about giving others life, not taking lives|Dhadrianwale }}}}{{ #if: |, }}{{ #if: |, ' }}{{ #if: |, }}{{ #if: | ( ed.) }}{{ #if: |, }}{{ #if: |{{ #if: |: |, }} }} }}{{ #if: Bhai Ranjit Singh Khalsa Dhadrianwale | |{{ #if: {{#if:29 May 2018|29 May 2018| }} |, {{#if:29 May 2018|29 May 2018| }} }} }}{{ #if: |{{ #ifeq: | {{#if:29 May 2018|29 May 2018| }} | |{{ #if: |{{ #if: Bhai Ranjit Singh Khalsa Dhadrianwale |, | (published ) }} |{{ #if: |, | (published ) }} }} }} }}{{ #if: | |{{ #if: {{ #if: | |{{ #if: |{{#if:||p. }}{{{page}}} |{{ #if: |{{#if:||pp. }}{{{pages}}} | }} }} }} |, {{ #if: | |{{ #if: |{{#if:||p. }}{{{page}}} |{{ #if: |{{#if:||pp. }}{{{pages}}} | }} }} }} }} }}{{
    1. if:
    |, doi:{{#if: | (inactive {{#switch:none |{{#iferror: {{#time:Y_M_d| }} | none }} |{{#iferror: {{#expr: +0 }} | |{{#ifexpr: +0 > 10000000000000 | |{{#ifeq: {{#expr:+0}} | | none | }} }} }} |{{#switch: | none | asis=none }} |{{#ifexpr: {{#time:Y| }} < 1000 | none }} |{{#switch: {{#time:Ynj| }}|100031|110031|130031|140031|150031=none}} |= | {{#ifeq:{{#time:Y| 2008}}{{#iferror: {{#ifexpr: >10000000000000 | no }} | }}{{#time:Y| 2004}} |20082004 | {{#ifeq:{{#time:d| 2036}}|{{#time:d| }} |{{#time: {{#switch: {{#ifeq:|y|l}} | lmdy | liso | lymd = F j | mdy | iso | ymd = F j | ldmy | l = j F | #default = j F }}| 2000 }} |{{#time: {{#switch: {{#ifeq:|y|l}} | lmdy | liso | lymd | ldmy | l = F | #default = F }}| 2000 }} }} | {{#if: {{#iferror:{{#time:j|2 }}|*D*|{{#iferror:{{#time:j|2000 }}|*D*| }}}} |{{#time: {{#switch: {{#ifeq:|y|l}} | lmdy = F j, Y | mdy = F j, Y | liso = Y-m-d | iso = Y-m-d | lymd = Y F j | ymd = Y F j | ldmy | l = j F Y | #default = j F Y }}| }} |{{#time: {{#switch: {{#ifeq:|y|l}} | lmdy | liso | lymd | ldmy | l = F Y | #default = F Y }}| }} }} }} }}) {{#ifeq: | | [[Category:Pages with DOIs broken since {{#time: Y | }}]] }} | }} }}{{ #if: |, }}{{ #if: |, ISBN }}{{ #if: |, ISSN [5] }}{{ #if: |, OCLC [6] }}{{ #if: |, PMID }}{{ #if: |{{#if: {{#if:||https://www.youtube.com/watch?v=-m5qVVxFN7w}} |, PMC: [7] }} }}{{ #if: |, Bibcode[8] }}{{ #if: {{#if:|Archived from {{#if:https://www.youtube.com/watch?v=-m5qVVxFN7w%7Cthe original|the original}} {{#if:| on {{{archivedate}}}|. You must specify the date the archive was made using the ਫਰਮਾ:Para parameter.{{#if: ||}}}} }} |, {{#if:|Archived from {{#if:https://www.youtube.com/watch?v=-m5qVVxFN7w%7Cthe original|the original}} {{#if:| on {{{archivedate}}}|. You must specify the date the archive was made using the ਫਰਮਾ:Para parameter.{{#if: ||}}}} }} }}{{ #if: {{#if:||https://www.youtube.com/watch?v=-m5qVVxFN7w}} |{{ #if: **LETS MAKE THE EARTH INTO HEAVEN**…Sikhi is about giving others life, not taking lives|Dhadrianwale |, {{ #if: | |{{#if:||https://www.youtube.com/watch?v=-m5qVVxFN7w}} }} |, {{ #if: | |{{#if:||https://www.youtube.com/watch?v=-m5qVVxFN7w}} }} }}{{ #if: 31 May 2019 | {{#ifeq:,|,|, r|. R}}etrieved on {{#switch:none |{{#iferror: {{#time:Y_M_d|31 May 2019 }} | none }} |{{#iferror: {{#expr: 31 May 2019+0 }} | |{{#ifexpr: 31 May 2019+0 > 10000000000000 | |{{#ifeq: {{#expr:31 May 2019+0}} | 31 May 2019 | none | }} }} }} |{{#switch: | none | asis=none }} |{{#ifexpr: {{#time:Y|31 May 2019 }} < 1000 | none }} |{{#switch: {{#time:Ynj|31 May 2019 }}|100031|110031|130031|140031|150031=none}} |= 31 May 2019 | {{#ifeq:{{#time:Y|31 May 2019 2008}}{{#iferror: {{#ifexpr: 31 May 2019>10000000000000 | no }} | }}{{#time:Y|31 May 2019 2004}} |20082004 | {{#ifeq:{{#time:d|31 May 2019 2036}}|{{#time:d|31 May 2019 }} |{{#time: {{#switch: {{#ifeq:|y|l}} | lmdy | liso | lymd = F j | mdy | iso | ymd = F j | ldmy | l = j F | #default = j F }}|31 May 2019 2000 }} |{{#time: {{#switch: {{#ifeq:|y|l}} | lmdy | liso | lymd | ldmy | l = F | #default = F }}|31 May 2019 2000 }} }} | {{#if: {{#iferror:{{#time:j|2 31 May 2019}}|*D*|{{#iferror:{{#time:j|2000 31 May 2019}}|*D*| }}}} |{{#time: {{#switch: {{#ifeq:|y|l}} | lmdy = F j, Y | mdy = F j, Y | liso = Y-m-d | iso = Y-m-d | lymd = Y F j | ymd = Y F j | ldmy | l = j F Y | #default = j F Y }}|31 May 2019 }} |{{#time: {{#switch: {{#ifeq:|y|l}} | lmdy | liso | lymd | ldmy | l = F Y | #default = F Y }}|31 May 2019 }} }} }} }} }} }}{{#if: |, [ Lay summary]{{#if: | – {{{laysource}}}}} }}{{#if: | ([[]]) }}{{#if: |, "" }}{{#if:||}}
     }}
  11. {{ #if: |ਫਰਮਾ:Citation/patent |{{ #if:Emm Pee |{{ #if: |[[ |Emm Pee{{ #if: |, }}]] |Emm Pee{{ #if: |, }} }}{{ #if: |{{ #if: |; |{{#if:| & |; }} }}{{ #if: |[[ |{{ #if: |, }}]] |{{ #if: |, }} }}{{ #if: |{{ #if: |; |{{#if:| & |; }} }}{{ #if: |[[ |{{ #if: |, }}]] |{{ #if: |, }} }}{{ #if: |{{ #if: |; |{{#if:| & |; }} }}{{ #if: |[[ |{{ #if: |, }}]] |{{ #if: |, }} }}{{ #if: |{{ #if: |; |{{#if:| & |; }} }}{{ #if: |[[ |{{ #if: |, }}]] |{{ #if: |, }} }}{{ #if: |{{ #if: |; |{{#if:| & |; }} }}{{ #if: |[[ |{{ #if: |, }}]] |{{ #if: |, }} }}{{ #if: |{{ #if: |; |{{#if:| & |; }} }}{{ #if: |[[ |{{ #if: |, }}]] |{{ #if: |, }} }}{{ #if: |{{ #if: |; |{{#if:| & |; }} }}{{ #if: |[[ |{{ #if: |, }}]] |{{ #if: |, }} }}{{ #if: |; et al. }} }} }} }} }} }} }} }}{{ #if: {{#if:17 April 2019|17 April 2019| }} | ({{#if:17 April 2019|17 April 2019| }}){{ #if: | [] }} }} |{{ #if: |{{ #if: |[[ |{{ #if: |, }}]] |{{ #if: |, }} }}{{ #if: |; {{ #if: |[[ |{{ #if: |, }}]] |{{ #if: |, }} }}{{ #if: |; {{ #if: |[[ |{{ #if: |, }}]] |{{ #if: |, }} }}{{ #if: | et al. }} }} }}, ed{{#if:|s}}.{{ #if: {{#if:17 April 2019|17 April 2019| }} | ({{#if:17 April 2019|17 April 2019| }}) }} }} }}{{ #if: |{{ #if:Emm Pee |, }}{{#if: {{ #if: | |{{ #if: {{#if:||https://www.youtube.com/watch?v=Q_O9iYt7TKI}} |{{#if:||https://www.youtube.com/watch?v=Q_O9iYt7TKI}} |{{ #if: |http://www.pubmedcentral.nih.gov/articlerender.fcgi?tool=pmcentrez&artid= }} }} }} | [{{ #if: | |{{ #if: {{#if:||https://www.youtube.com/watch?v=Q_O9iYt7TKI}} |{{#if:||https://www.youtube.com/watch?v=Q_O9iYt7TKI}} |{{ #if: |http://www.pubmedcentral.nih.gov/articlerender.fcgi?tool=pmcentrez&artid= }} }} }} {{ #if: |' |"" }}] | {{ #if: |' |"" }} }} }}{{ #if: |{{ #ifeq: | | |{{ #if: Emm Pee |, written at }} }} }}{{ #if: |{{ #if: Emm Pee |, {{ #if: |in }}{{ #if: |[[ |{{ #if: |, }}]] |{{ #if: |, }}}}{{ #if: |; {{ #if: |[[|{{ #if: |, }}]] |{{ #if: |, }} }}{{ #if: |; {{ #if: |[[|{{ #if: |, }}]] |{{ #if: |, }} }}{{ #if: | et al. }} }} }}{{ #if: | |, ed{{#if:|s}}. }} }} }}{{ #if: |{{ #if: Emm Pee |, }}{{ #if: Law of Nature | Bhai Ranjit Singh Khalsa Dhadrianwale |"{{#if: {{ #if: |{{ #if: |{{ #if: {{#if:||https://www.youtube.com/watch?v=Q_O9iYt7TKI}} |{{#if:||https://www.youtube.com/watch?v=Q_O9iYt7TKI}} |{{ #if: | http://www.pubmedcentral.nih.gov/articlerender.fcgi?tool=pmcentrez&artid= }} }} }} |{{ #if: {{#if:||https://www.youtube.com/watch?v=Q_O9iYt7TKI}} |{{#if:||https://www.youtube.com/watch?v=Q_O9iYt7TKI}} | {{ #if: | http://www.pubmedcentral.nih.gov/articlerender.fcgi?tool=pmcentrez&artid= }} }} }} | [{{ #if: |{{ #if: |{{ #if: {{#if:||https://www.youtube.com/watch?v=Q_O9iYt7TKI}} |{{#if:||https://www.youtube.com/watch?v=Q_O9iYt7TKI}} |{{ #if: | http://www.pubmedcentral.nih.gov/articlerender.fcgi?tool=pmcentrez&artid= }} }} }} |{{ #if: {{#if:||https://www.youtube.com/watch?v=Q_O9iYt7TKI}} |{{#if:||https://www.youtube.com/watch?v=Q_O9iYt7TKI}} | {{ #if: | http://www.pubmedcentral.nih.gov/articlerender.fcgi?tool=pmcentrez&artid= }} }} }} Law of Nature | Bhai Ranjit Singh Khalsa Dhadrianwale] | Law of Nature | Bhai Ranjit Singh Khalsa Dhadrianwale }}"}} }}{{ #if: | (in ) }}{{#if: | () }}{{ #if: |, '{{ #if: |, }}{{ #if: |{{ #if: | (: ) | () }} |{{ #if: | () }} }}{{ #if: | '{{ #if: | () }} |{{ #if: | () }} }}{{ #if: {{ #if: | |{{ #if: |{{#if:||p. }}{{{page}}} |{{ #if: |{{#if:||pp. }}{{{pages}}} | }} }} }} |: {{ #if: | |{{ #if: |{{#if:||p. }}{{{page}}} |{{ #if: |{{#if:||pp. }}{{{pages}}} | }} }} }} }} |{{ #if: Law of Nature | Bhai Ranjit Singh Khalsa Dhadrianwale |{{ #if: Emm Pee |, }}{{#if: {{ #if: |{{ #if: |{{ #if: {{#if:||https://www.youtube.com/watch?v=Q_O9iYt7TKI}} |{{#if:||https://www.youtube.com/watch?v=Q_O9iYt7TKI}} |{{ #if: | http://www.pubmedcentral.nih.gov/articlerender.fcgi?tool=pmcentrez&artid= }} }} }} |{{ #if: {{#if:||https://www.youtube.com/watch?v=Q_O9iYt7TKI}} |{{#if:||https://www.youtube.com/watch?v=Q_O9iYt7TKI}} |{{ #if: | http://www.pubmedcentral.nih.gov/articlerender.fcgi?tool=pmcentrez&artid= }} }} }} | [{{ #if: |{{ #if: |{{ #if: {{#if:||https://www.youtube.com/watch?v=Q_O9iYt7TKI}} |{{#if:||https://www.youtube.com/watch?v=Q_O9iYt7TKI}} |{{ #if: | http://www.pubmedcentral.nih.gov/articlerender.fcgi?tool=pmcentrez&artid= }} }} }} |{{ #if: {{#if:||https://www.youtube.com/watch?v=Q_O9iYt7TKI}} |{{#if:||https://www.youtube.com/watch?v=Q_O9iYt7TKI}} |{{ #if: | http://www.pubmedcentral.nih.gov/articlerender.fcgi?tool=pmcentrez&artid= }} }} }} Law of Nature | Bhai Ranjit Singh Khalsa Dhadrianwale] | Law of Nature | Bhai Ranjit Singh Khalsa Dhadrianwale }}}}{{ #if: |, }}{{ #if: |, ' }}{{ #if: |, }}{{ #if: | ( ed.) }}{{ #if: |, }}{{ #if: |{{ #if: |: |, }} }} }}{{ #if: Emm Pee | |{{ #if: {{#if:17 April 2019|17 April 2019| }} |, {{#if:17 April 2019|17 April 2019| }} }} }}{{ #if: |{{ #ifeq: | {{#if:17 April 2019|17 April 2019| }} | |{{ #if: |{{ #if: Emm Pee |, | (published ) }} |{{ #if: |, | (published ) }} }} }} }}{{ #if: | |{{ #if: {{ #if: | |{{ #if: |{{#if:||p. }}{{{page}}} |{{ #if: |{{#if:||pp. }}{{{pages}}} | }} }} }} |, {{ #if: | |{{ #if: |{{#if:||p. }}{{{page}}} |{{ #if: |{{#if:||pp. }}{{{pages}}} | }} }} }} }} }}{{
    1. if:
    |, doi:{{#if: | (inactive {{#switch:none |{{#iferror: {{#time:Y_M_d| }} | none }} |{{#iferror: {{#expr: +0 }} | |{{#ifexpr: +0 > 10000000000000 | |{{#ifeq: {{#expr:+0}} | | none | }} }} }} |{{#switch: | none | asis=none }} |{{#ifexpr: {{#time:Y| }} < 1000 | none }} |{{#switch: {{#time:Ynj| }}|100031|110031|130031|140031|150031=none}} |= | {{#ifeq:{{#time:Y| 2008}}{{#iferror: {{#ifexpr: >10000000000000 | no }} | }}{{#time:Y| 2004}} |20082004 | {{#ifeq:{{#time:d| 2036}}|{{#time:d| }} |{{#time: {{#switch: {{#ifeq:|y|l}} | lmdy | liso | lymd = F j | mdy | iso | ymd = F j | ldmy | l = j F | #default = j F }}| 2000 }} |{{#time: {{#switch: {{#ifeq:|y|l}} | lmdy | liso | lymd | ldmy | l = F | #default = F }}| 2000 }} }} | {{#if: {{#iferror:{{#time:j|2 }}|*D*|{{#iferror:{{#time:j|2000 }}|*D*| }}}} |{{#time: {{#switch: {{#ifeq:|y|l}} | lmdy = F j, Y | mdy = F j, Y | liso = Y-m-d | iso = Y-m-d | lymd = Y F j | ymd = Y F j | ldmy | l = j F Y | #default = j F Y }}| }} |{{#time: {{#switch: {{#ifeq:|y|l}} | lmdy | liso | lymd | ldmy | l = F Y | #default = F Y }}| }} }} }} }}) {{#ifeq: | | [[Category:Pages with DOIs broken since {{#time: Y | }}]] }} | }} }}{{ #if: |, }}{{ #if: |, ISBN }}{{ #if: |, ISSN [9] }}{{ #if: |, OCLC [10] }}{{ #if: |, PMID }}{{ #if: |{{#if: {{#if:||https://www.youtube.com/watch?v=Q_O9iYt7TKI}} |, PMC: [11] }} }}{{ #if: |, Bibcode[12] }}{{ #if: {{#if:|Archived from {{#if:https://www.youtube.com/watch?v=Q_O9iYt7TKI%7Cthe original|the original}} {{#if:| on {{{archivedate}}}|. You must specify the date the archive was made using the ਫਰਮਾ:Para parameter.{{#if: ||}}}} }} |, {{#if:|Archived from {{#if:https://www.youtube.com/watch?v=Q_O9iYt7TKI%7Cthe original|the original}} {{#if:| on {{{archivedate}}}|. You must specify the date the archive was made using the ਫਰਮਾ:Para parameter.{{#if: ||}}}} }} }}{{ #if: {{#if:||https://www.youtube.com/watch?v=Q_O9iYt7TKI}} |{{ #if: Law of Nature | Bhai Ranjit Singh Khalsa Dhadrianwale |, {{ #if: | |{{#if:||https://www.youtube.com/watch?v=Q_O9iYt7TKI}} }} |, {{ #if: | |{{#if:||https://www.youtube.com/watch?v=Q_O9iYt7TKI}} }} }}{{ #if: 31 May 2019 | {{#ifeq:,|,|, r|. R}}etrieved on {{#switch:none |{{#iferror: {{#time:Y_M_d|31 May 2019 }} | none }} |{{#iferror: {{#expr: 31 May 2019+0 }} | |{{#ifexpr: 31 May 2019+0 > 10000000000000 | |{{#ifeq: {{#expr:31 May 2019+0}} | 31 May 2019 | none | }} }} }} |{{#switch: | none | asis=none }} |{{#ifexpr: {{#time:Y|31 May 2019 }} < 1000 | none }} |{{#switch: {{#time:Ynj|31 May 2019 }}|100031|110031|130031|140031|150031=none}} |= 31 May 2019 | {{#ifeq:{{#time:Y|31 May 2019 2008}}{{#iferror: {{#ifexpr: 31 May 2019>10000000000000 | no }} | }}{{#time:Y|31 May 2019 2004}} |20082004 | {{#ifeq:{{#time:d|31 May 2019 2036}}|{{#time:d|31 May 2019 }} |{{#time: {{#switch: {{#ifeq:|y|l}} | lmdy | liso | lymd = F j | mdy | iso | ymd = F j | ldmy | l = j F | #default = j F }}|31 May 2019 2000 }} |{{#time: {{#switch: {{#ifeq:|y|l}} | lmdy | liso | lymd | ldmy | l = F | #default = F }}|31 May 2019 2000 }} }} | {{#if: {{#iferror:{{#time:j|2 31 May 2019}}|*D*|{{#iferror:{{#time:j|2000 31 May 2019}}|*D*| }}}} |{{#time: {{#switch: {{#ifeq:|y|l}} | lmdy = F j, Y | mdy = F j, Y | liso = Y-m-d | iso = Y-m-d | lymd = Y F j | ymd = Y F j | ldmy | l = j F Y | #default = j F Y }}|31 May 2019 }} |{{#time: {{#switch: {{#ifeq:|y|l}} | lmdy | liso | lymd | ldmy | l = F Y | #default = F Y }}|31 May 2019 }} }} }} }} }} }}{{#if: |, [ Lay summary]{{#if: | – {{{laysource}}}}} }}{{#if: | ([[]]) }}{{#if: |, "" }}{{#if:||}}
     }}