ਭਦੌੜ ਵਿਧਾਨ ਸਭਾ ਹਲਕਾ
ਭਦੌੜ ਵਿਧਾਨ ਸਭਾ ਹਲਕਾ ਜ਼ਿਲ੍ਹਾ ਬਰਨਾਲਾ ਦਾ ਹਲਕਾ ਨੰ: 102 ਹੈ। ਇਹ ਸੀਟ ਤੇ ਅਕਾਲੀ ਦਲ ਦਾ ਕਬਜ਼ਾ ਜ਼ਿਆਦਾ ਸਮਾਂ ਰਿਹਾ। ਇਸ ਸੀਟ ਤੇ 7 ਵਾਰ ਅਕਾਲੀ ਦਲ ਦੋ ਵਾਰੀ ਕਾਂਗਰਸ, ਇੱਕ ਇੱਕ ਵਾਰੀ ਕਾਮਰੇਡ, ਬਹੁਜਨ ਸਮਾਜ ਪਾਰਟੀ ਅਤੇ ਇਸ ਵਾਰੀ ਸਾਲ 2017 ਵਿੱਚ ਇਹ ਸੀਟ ਤੇ ਆਮ ਆਦਮੀ ਪਾਰਟੀ ਨੇ ਕਬਜ਼ਾ ਕੀਤਾ।[1]
ਨਤੀਜਾ
| ਸਾਲ | ਹਲਕਾ ਨੰ: | ਜੇਤੂ ਉਮੀਦਵਾ ਦਾ ਨਾਮ | ਪਾਰਟੀ | ਵੋੋਟਾਂ | ਹਾਰੇ ਉਮੀਦਵਾਰ ਦਾ ਨਾਮ | ਪਾਰਟੀ | ਵੋਟਾਂ |
|---|---|---|---|---|---|---|---|
| 2017 | 102 | ਪਿਰਮਲ ਸਿੰਘ ਧੌਲਾ | ਆਪ | 57095 | ਸੰਤ ਬਲਵੀਰ ਸਿੰਘ ਘੁਨਸ | ਸ਼.ਅ.ਦ. | 36311 |
| 2012 | 102 | ਮੁਹੰਮਦ ਸਦੀਕ | ਕਾਂਗਰਸ | 52825 | ਦਰਬਾਰਾ ਸਿੰਘ ਗੁਰੂ | ਸ.ਅ.ਦ. | 45856 |
| 2007 | 83 | ਸੰਤ ਬਲਵੀਰ ਸਿੰਘ ਘੁਨਸ | ਸ.ਅ.ਦ. | 38069 | ਸੁਰਿੰਦਰ ਕੌਰਵਾ ਵਾਲੀਆ | ਕਾਂਗਰਸ | 37883 |
| 2002 | 84 | ਸੰਤ ਬਲਵੀਰ ਸਿੰਘ ਘੁਨਸ | ਸ.ਅ.ਦ. | 43558 | ਸੁਰਿੰਦਰ ਕੌਰ ਵਾਲੀਆ | ਕਾਂਗਰਸ | 20471 |
| 1997 | 84 | ਸੰਤ ਬਲਵੀਰ ਸਿੰਘ ਘੁਨਸ | ਸ਼.ਅ.ਦ. | 33207 | ਮਹਿੰਦਰ ਪਾਲ ਸਿੰਘ ਪੱਖੋ | ਕਾਂਗਰਸ | 21680 |
| 1992 | 84 | ਨਿਰਮਲ ਸਿੰਘ ਨਿਮਾ | ਬਸਪਾ | 1040 | ਬਚਨ ਸਿੰਘ | ਕਾਂਗਰਸ | 859 |
| 1985 | 84 | ਕੁੰਦਨ ਸਿੰਘ | ਸ਼.ਅ.ਦ. | 29390 | ਮਹਿੰਦਰ ਪਾਲ ਸਿੰਘ | ਕਾਂਗਰਸ | 12855 |
| 1980 | 84 | ਕੁੰਦਨ ਸਿੰਘ | ਸ਼.ਅ.ਦ. | 28996 | ਬਚਨ ਸਿੰਘ | ਕਾਂਗਰਸ | 21392 |
| 1977 | 84 | ਕੁੰਦਨ ਸਿੰਘ | ਸ਼.ਅ.ਦ. | 24962 | ਬਚਨ ਸਿੰਘ | ਕਾਂਗਰਸ | 16269 |
| 1972 | 90 | ਕੁੰਦਨ ਸਿੰਘ | ਸ਼.ਅ.ਦ | 22805 | ਬਚਨ ਸਿੰਘ | ਕਾਂਗਰਸ | 17486 |
| 1969 | 90 | ਬਚਨ ਸਿੰਘ | ਕਾਂਗਰਸ | 16304 | ਧੰਨਾ ਸਿੰਘ | ਸ਼.ਅ.ਦ. | 16106 |
| 1967 | 90 | ਬਚਨ ਸਿੰਘ | ਸੀਪੀਆਈ | 14748 | ਗ.ਸਿੰਘ | ਕਾਂਗਰਸ | 8287 |
ਹਵਾਲੇ
- ↑ "List of Punjab Assembly Constituencies" (PDF). Archived from the original (PDF) on 23 April 2016. Retrieved 19 July 2016.