More actions
ਬੰਗਾ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਹਲਕਾ ਨੰ 46 ਹੈ ਇਹ ਹਲਕਾ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਅਧੀਨ ਆਉਂਦਾ ਹੈ। ਇਸ ਹਲਕੇ ਤੋਂ ਅਕਾਲੀ ਦਲ ਦੇ ਮੋਹਨ ਸਿੰਘ ਦੋ ਵਾਰ ਕਾਂਗਰਸ ਦੇ ਜਗਤ ਰਾਮ 3, ਤ੍ਰਿਲੋਚਨ ਸਿੰਘ ਸੂੰਢ 2 ਵਾਰ, ਸਤਨਾਮ ਸਿੰਘ ਕੈਂਥ, ਬਲਵੰਤ ਸਿੰਘ, ਹਰਬੰਸ ਸਿੰਘ, ਐਚ. ਰਾਮ ਅਤੇ ਦਿਲਬਾਗ ਸਿੰਘ 1-1 ਵਾਰ ਵਿਧਾਇਕ ਰਹੇ। ਇਸ ਹਲਕੇ ਦੀ ਜੰਨ-ਸੰਖਿਆ 2,29,815 ਹੈ ਜਿਸ ਵਿੱਚ ਮਰਦ ਵੋਟਰਾਂ ਦੀ ਸੰਖਿਆ 81,404 ਅਤੇ ਔਰਤਾਂ 76,929 ਅਤੇ ਕੁਲ਼ ਵੋਟਰਾ ਦੀ ਸੰਖਿਆ 1,58,335 ਹੈ।[1]
ਨਤੀਜਾ
ਸਾਲ | ਹਲਕਾ ਨੰ: | ਜੇਤੂ ਦਾ ਨਾਮ | ਪਾਰਟੀ | ਵੋਟਾਂ | ਦੂਜੇ ਉਮੀਦਵਾਰ ਦਾ ਨਾਮ | ਪਾਰਟੀ | ਵੋਟਾਂ |
---|---|---|---|---|---|---|---|
2017 | 46 | ਸੁਖਵਿੰਦਰ ਕੁਮਾਰ | ਸ.ਅ.ਦ. | 45256 | ਹਰਜੋਤ | ਆਪ | 43363 |
2012 | 46 | ਤਰਲੋਚਣ ਸਿੰਘ | ਕਾਂਗਰਸ | 42023 | ਮਨਮੋਹਨ ਲਾਲ | ਸ.ਅ.ਦ. | 38808 |
2007 | 36 | ਮੋਹਨ ਲਾਲ | ਸ.ਅ.ਦ. | 36581 | ਤਰਲੋਚਣ ਸਿੰਘ | ਕਾਂਗਰਸ | 33856 |
2002 | 37 | ਤਰਲੋਚਣ ਸਿੰਘ | ਕਾਂਗਰਸ | 27574 | ਮੋਹਨ ਲਾਲ | ਬਸਪਾ | 23919 |
1997 | 37 | ਮੋਹਨ ਲਾਲ | ਸ.ਅ.ਦ. | 27757 | ਸਤਨਾਮ ਸਿੰਘ ਕੈਂਥ | ਬਸਪਾ | 27148 |
1992 | 37 | ਸਤਨਾਮ ਸਿੰਘ ਕੈਂਥ | ਬਸਪਾ | 14272 | ਡੋਗਰ ਰਾਮ | ਕਾਂਗਰਸ | 12042 |
1985 | 37 | ਬਲਵੰਤ ਸਿੰਘ | ਸ.ਅ.ਦ. | 22813 | ਜਗਤ ਰਾਮ | ਕਾਂਗਰਸ | 20797 |
1980 | 37 | ਜਗਤ ਰਾਮ | ਕਾਂਗਰਸ | 24853 | ਭਗਤ ਰਾਮ | ਸੀਪੀਐਮ | 19550 |
1977 | 37 | ਹਰਭਜਨ ਸਿੰਘ | ਸੀਪੀਐਮ | 23695 | ਜਗਤ ਰਾਮ | ਕਾਂਗਰਸ | 22083 |
1972 | 59 | ਜਗਤ ਰਾਮ | ਕਾਂਗਰਸ | 21248 | ਭਗਵੰਤ ਸਿੰਘ ਸਰਹਾਲ | ਅਜ਼ਾਦ | 13676 |
1969 | 59 | ਜਗਤ ਰਾਮ | ਕਾਂਗਰਸ | 20901 | ਨਸੀਬ ਚੰਦ | ਸੀਪੀਐਮ | 13500 |
1967 | 59 | ਐਚ. ਰਾਮ | ਏਡੀਐਸ | 16368 | ਜਗਤ ਰਾਮ | ਕਾਂਗਰਸ | 15293 |
1962 | 98 | ਦਿਲਬਾਗ ਸਿੰਘ | ਕਾਂਗਰਸ | 27936 | ਹਰਗੁਰਅਨੰਦ ਸਿੰਘ | ਸ.ਅ.ਦ. | 10424 |
ਨਤੀਜਾ 2017
ਫਰਮਾ:Election box candidate with party link ਫਰਮਾ:Election box candidate with party link ਫਰਮਾ:Election box candidate with party link ਫਰਮਾ:Election box candidate with party link ਫਰਮਾ:Election box candidate with party link ਫਰਮਾ:Election box candidate with party link ਫਰਮਾ:Election box candidate ਫਰਮਾ:Election box candidate with party link ਫਰਮਾ:Election box end
ਹਵਾਲੇ
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ "List of Punjab Assembly Constituencies" (PDF). Archived from the original (PDF) on 23 April 2016. Retrieved 19 July 2016.