Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਬ੍ਰੇਵ ਨਿਊ ਵਰਲਡ

ਭਾਰਤਪੀਡੀਆ ਤੋਂ

ਫਰਮਾ:Infobox book ਬ੍ਰੇਵ ਨਿਊ ਵਰਲਡ (ਨਵੀਂ ਤਕੜੀ ਦੁਨੀਆਂ) ਅੰਗਰੇਜ਼ੀ ਨਾਵਲਕਾਰ ਆਲਡਸ ਹਕਸਲੇ ਦੁਆਰਾ ਲਿਖਿਆ ਇੱਕ ਨਾਵਲ ਹੈ ਜੋ ਉਸਨੇ ਨੇ 1931 ਵਿੱਚ ਲਿਖਿਆ ਅਤੇ 1932 ਵਿੱਚ ਪ੍ਰਕਾਸ਼ਿਤ ਹੋਇਆ। ਈਸਵੀ 2540 (ਕਿਤਾਬ ਵਿੱਚ 632 ਏ ਐਫ਼) ਦੇ ਲੰਦਨ ਵਿੱਚ ਸੈੱਟ, ਨਾਵਲ ਪ੍ਰਜਨਨ ਤਕਨੀਕੀ ਅਤੇ ਨੀਂਦ ਵਿੱਚ ਸਿੱਖਣ ਦੀਆਂ ਕਾਢਾਂ ਦੇ ਤਾਲਮੇਲ ਨਾਲ ਸਮਾਜ ਨੂੰ ਬਦਲਣ ਦੀ ਕਿਆਸਰਾਈ ਹੈ। ਭਵਿੱਖੀ ਸਮਾਜ ਉਹਨਾਂ ਆਦਰਸ਼ਾਂ ਦਾ ਅਵਤਾਰ ਹੈ ਜੋ ਭਵਿੱਖ-ਵਿਗਿਆਨ ਦਾ ਆਧਾਰ ਬਣਦੇ ਹਨ। ਹਕਸਲੇ ਨੇ ਬ੍ਰੇਵ ਨਿਊ ਵਰਲਡ ਉੱਤੇ ਦੁਬਾਰਾ ਗੌਰ (1958) ਨਿਬੰਧ ਵਿੱਚ ਇੱਕ ਪੁਨਰਮੁਲੰਕਣ ਦੇ ਨਾਲ ਅਤੇ ਆਪਣੇ ਅੰਤਮ ਕੰਮ ਆਈਲੈਂਡ (ਨਾਵਲ) (1962) ਨਾਮਕ ਨਾਵਲ ਦੇ ਨਾਲ ਇਸ ਕਿਤਾਬ ਦੇ ਉੱਤਰ ਦਿੱਤੇ।

1999 ਵਿੱਚ, ਆਧੁਨਿਕ ਲਾਇਬ੍ਰੇਰੀ ਨੇ ਬਰੇਵ ਨਿਊ ਵਰਲਡ ਨੂੰ ਰੈਂਕ 100 ਸਭ ਤੋਂ ਉੱਤਮ 20 ਵੀਂ ਸਦੀ ਦੇ ਅੰਗਰੇਜ਼ੀ ਭਾਸ਼ਾ ਦੇ ਨਾਵਲਾਂ ਦੀ ਆਪਣੀ ਸੂਚੀ ਵਿੱਚ ਪੰਜਵੇਂ ਸਥਾਨ ਤੇ ਰੱਖਿਆ ਅਤੇ ਬਰੇਵ ਨਿਊ ਵਰਲਡ ਨੂੰ ਅਬਜਰਬਰ ਲਈ 2003 ਵਿੱਚ ਰਾਬਰਟ ਮੈਕਕਰਮ ਨੇ ਆਪਣੇ ਇੱਕ ਲੇਖ ਵਿੱਚ ਸਾਰੇ ਸਮਿਆਂ ਦੇ ਮਹਾਨਤਮ ਸਭ ਤੋਂ ਮਹਾਨ 100 ਨਾਵਲਾਂ ਦੀ ਸੂਚੀ 53ਵੇਂ ਸਥਾਨ ਤੇ ਰੱਖਿਆ।

ਹਵਾਲੇ

  • Huxley, Aldous (1998). Brave New World (First Perennial Classics ed. ed.). New York: HarperCollins Publishers. ISBN 0-06-092987-1. 
  • Huxley, Aldous (2005). Brave New World and Brave New World Revisited (First Perennial Classics ed. ed.). New York: HarperCollins Publishers. ISBN 0-06-077609-9. 
  • Huxley, Aldous (2000). Brave New World Revisited (First Perennial Classics ed. ed.). New York: HarperCollins Publishers. ISBN 0-06-095551-1. 
  • Postman, Neil (1985). Amusing Ourselves to Death: Public Discourse in the Age of Show Business. USA: Penguin USA. ISBN 0-670-80454-1. 
  • Higgins, Charles & Higgins, Regina (2000). Cliff Notes on Huxley's Brave New World. New York: Wiley Publishing. ISBN 0-7645-8583-5. 
  • Russell, Robert (1999). Zamiatin's We. Bristol: Bristol Classical Press. ISBN 978-1853993930. 

ਬਾਹਰੀ ਕੜੀਆਂ

Wiki letter w.svg

ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ