>Wikilover90 ਦੁਆਰਾ ਕੀਤਾ ਗਿਆ 23:06, 10 ਜਨਵਰੀ 2018 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
ਬਾਬਾ ਪੋਖਰ ਸਿੰਘ (1916–2002) ਪੰਜਾਬ ਦੇ ਪੰਜਾਬ ਦੇ ਰਾਏ ਸਿੱਖ ਭਾਈਚਾਰੇ ਨਾਲ ਸੰਬੰਧਤ ਪੰਜਾਬੀ ਨਾਚ ਕਲਾਕਾਰ ਸਨ ਜਿਹਨਾਂ ਨੇ ਝੁੰਮਰ ਨਾਚ ਈਜਾਦ ਕੀਤਾ। ਉਹਨਾਂ ਦੀ ਇਸ ਦੇਣ ਬਾਰੇ ਅਤੇ ਉਹਨਾਂ ਦੇ ਜੀਵਨ ਬਾਰੇ ਇੱਕ ਪੁਸਤਕ ਝੂਮਰ ਪਿਤਾਮਾ ਬਾਬਾ ਪੋਖਰ ਸਿੰਘ ਵੀ ਲਿਖੀ ਗਈ ਹੈ ਜਿਸਦੇ ਲੇਖਕ ਕਮਲ ਹਨ।[1]
ਫਰਮਾ:Stub
ਹਵਾਲੇ
ਫਰਮਾ:ਹਵਾਲੇ