ਬਲਵਿੰਦਰ ਗਰੇਵਾਲ

ਭਾਰਤਪੀਡੀਆ ਤੋਂ

ਫਰਮਾ:Infobox writer ਬਲਵਿੰਦਰ ਗਰੇਵਾਲ (ਜਨਮ 25 ਮਈ 1960) ਪੰਜਾਬੀ ਕਹਾਣੀਕਾਰ ਅਤੇ ਨਿਬੰਧਕਾਰ ਹਨ।

ਜੀਵਨ ਵੇਰਵੇ

ਬਲਵਿੰਦਰ ਗਰੇਵਾਲ ਦਾ ਜਨਮ 25 ਮਈ 1960 ਨੂੰ ਭਾਰਤੀ ਪੰਜਾਬ ਦੇ ਸ਼ਹਿਰ ਖੰਨੇ ਦੇ ਨੇੜੇ ਪਿੰਡ ਬੂਥਗੜ੍ਹ ਦੇ ਇੱਕ ਆਮ ਕਿਸਾਨ ਪਰਵਾਰ ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਂ ਤੇਜਾ ਸਿੰਘ ਸੀ।

ਕਹਾਣੀ ਸੰਗ੍ਰਹਿ

  • ਯੁੱਧਖੇਤਰ
  • ਇਕ ਘਰ ਆਜ਼ਾਦ ਹਿੰਦੀਆਂ ਦਾ

ਪ੍ਰਸਿੱਧ ਕਹਾਣੀਆਂ

  • ਸੂਰਜ ਦੀ ਕੋਈ ਪਿੱਠ ਨਹੀਂ ਹੁੰਦੀ
  • ਯੁੱਧ ਖੇਤਰ
  • ਖੰਡੇ ਦੀ ਧਾਰ
  • ਇਕ ਘਰ ਆਜ਼ਾਦ ਹਿੰਦੀਆਂ ਦਾ[1]

ਹਵਾਲੇ