ਬਰਗਾੜੀ

ਭਾਰਤਪੀਡੀਆ ਤੋਂ
2409:4055:29f:1a1f::100f:70a0 (ਗੱਲ-ਬਾਤ) (→‎ਬਰਗਾੜੀ) ਦੁਆਰਾ ਕੀਤਾ ਗਿਆ 08:37, 18 ਜੁਲਾਈ 2021 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਫਰਮਾ:Infobox settlement

ਜਿਲ੍ਹਾ ਡਾਕਖਾਨਾ ਆਬਾਦੀ ਖੇਤਰ ਨਜਦੀਕ ਥਾਣਾ
ਫਰੀਦਕੋਟ ਬਰਗਾੜੀ 7,500 4500ਏਕੜ ਬਠਿੰਡਾ ਕੋਟਕਪੂਰਾ ਰੋਡ ਥਾਣਾ ਸਦਰ, ਬਠਿੰਡਾ ਰੋਡ,

ਬਾਜਾਖਾਨਾ (8 ਕਿਲੋਮੀਟਰ)

ਬਰਗਾੜੀ ਭਾਰਤੀ ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ਦੇ ਬਲਾਕ ਕੋਟਕਪੂਰਾ ਤਹਿਸੀਲ ਜੈਤੋ ਦਾ ਇੱਕ ਪ੍ਸਿੱਧ ਪਿੰਡ ਹੈ।[1] ਇਹ ਬਠਿੰਡਾ-ਬਾਜਾਖਾਨਾ-ਫਰੀਦਕੋਟ ਮੁੱਖ ਸੜਕ ਤੇ ਕੋਟਕਪੂਰਾ ਤੋਂ ਲਗਭਗ 14ਕਿਲੋਮੀਟਰ ਦੂਰੀ ਤੇ ਸਥਿਤ ਹੈ।ਬਰਗਾੜੀ ਦੇ ਨਾਲ ਮੋਗਾ ਜਿਲੵੇ ਦੀ ਹੱਦ ਲਗਦੀ ਹੈ। ਬਰਗਾੜੀ ਦੇ ਨਾਲ ਬਹਿਬਲ ਕਲਾਂ, ਬਹਿਬਲ ਖੁਰਦ, ਰਣ ਸਿੰਘ ਵਾਲਾ, ਝੱਖੜ ਵਾਲਾ, ਗੋਂਦਾਰਾ, ਬੁਰਜ ਜਵਾਹਰ ਸਿੰਘ ਵਾਲਾ,ਸਾਹੋਕੇ, ਬੁਰਜ ਹਰੀਕੇ ਦੀ ਹੱਦ ਲਗਦੀ ਹੈ।ਪਿੰਡ ਦੀ ਅਬਾਦੀ ਲਗਪਗ 10000 ਦੇ ਕਰੀਬ ਹੈ ਤੇ ਵਾਹੀਯੋਗ ਰਕਬਾ 4500 ਏਕੜ ਹੈ। ਇਸ ਪਿੰਡ ਦੀ ਵੋਟ ਤਕਰੀਬਨ 7500 ਹੈ। ਪਿੰਡ ਵਿੱਚ ਸਹਿ-ਸਿੱਖਿਆ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ। ਇਸ ਤੋਂ ਇਲਾਵਾ ਪਿੰਡ ਵਿੱਚ ਤਿੰਨ ਸਰਕਾਰੀ ਪ੍ਰਾਇਮਰੀ ਸਕੂਲ ਹਨ।

ਬਰਗਾੜੀ ਪਿੰਡ ਦੇ ਸਰਕਾਰੀ ਸਕੂਲ ਦਾ ਨੀਂਹ ਪੱਥਰ

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ ਫਰਮਾ:ਫ਼ਰੀਦਕੋਟ ਜ਼ਿਲ੍ਹਾ