More actions
ਫਰਮਾ:Infobox sportsperson ਫ਼ੌਜਾ ਸਿੰਘ (ਜਨਮ: 01 ਅਪ੍ਰੈਲ 1911) ਇੱਕ ਉੱਘੇ ਪੰਜਾਬੀ ਸਿੱਖ ਦੌੜਾਕ ਹਨ।[1] 2003 ਵਿੱਚ ਉਹਨਾਂ ਨੇ ਟੋਰਾਂਟੋ ਮੈਰਾਥਾਨ ਵਿੱਚ 92 ਸਾਲ ਦੀ ਉਮਰ ਵਿੱਚ ਨੱਬੇ ਸਾਲਾਂ ਤੋਂ ਉੱਤੇ ਦੇ ਦੌੜਾਕ ਦਾ 5 ਘੰਟੇ 40 ਮਿੰਟਾਂ ਦਾ ਆਲਮੀ ਰਿਕਾਰਡ ਬਣਾਇਆ[2][3] ਅਤੇ ਲੰਡਨ ਮੈਰਾਥਾਨ (2003) ਉਹਨਾਂ ਨੇ 6 ਘੰਟੇ 2 ਮਿੰਟਾਂ ਵਿੱਚ ਪੂਰੀ ਕੀਤੀ। ਅਗਸਤ 2012 ਤੱਕ ਉਹਨਾਂ ਨੇ ਛੇ ਲੰਡਨ ਮੈਰਾਥਾਨ,[4] ਦੋ ਕਨੇਡੀਆਈ ਮੈਰਾਥਾਨ, ਨਿਊਯਾਰਕ ਮੈਰਾਥਾਨ ਅਤੇ ਅਨੇਕਾਂ ਅੱਧੀਆਂ-ਮੈਰਾਥਾਨਾਂ ਵਿੱਚ ਹਿੱਸਾ ਲਿਆ।
16 ਅਕਤੂਬਰ 2011 ਨੂੰ ਸਿੰਘ ਟੋਰਾਂਟੋ ਮੈਰਾਥਾਨ ਨੂੰ 8 ਘੰਟੇ 11 ਮਿੰਟ 06 ਸਕਿੰਟਾਂ ਵਿੱਚ ਪੂਰਾ ਕਰਕੇ ਉਹ ਦੁਨੀਆ ਦੇ ਪਹਿਲੇ ਸੌ ਸਾਲ ਦੇ ਬਜ਼ੁਰਗ ਦੌੜਾਕ ਬਣੇ।[5] ਪਰ ਗਿਨੀਜ਼ ਵਰਲਡ ਰਿਕਾਰਡ ਨੇ ਇਸ ਨੂੰ ਕਿਤਾਬ ਵਿੱਚ ਇਹ ਕਹਿ ਕੇ ਸ਼ਾਮਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕਿ ਸਿੰਘ ਆਪਣਾ ਜਨਮ ਸਰਟੀਫ਼ਿਕੇਟ ਨਹੀਂ ਪੇਸ਼ ਕਰ ਸਕੇ[6] ਪਰ ਜਿਵੇਂ ਕਿ 1911 ਵੇਲ਼ੇ ਭਾਰਤ ਵਿੱਚ ਜਨਮ ਦੇ ਰਿਕਾਰਡ ਨਹੀਂ ਰੱਖੇ ਜਾਂਦੇ ਸਨ, ਸਿੰਘ ਆਪਣਾ ਬ੍ਰਿਟਿਸ਼ ਪਾਸਪੋਰਟ, ਜਿਸ ’ਤੇ ਉਹਨਾਂ ਦੀ ਜਨਮ ਤਾਰੀਖ਼ 1 ਅਪ੍ਰੈਲ 1911 ਲਿਖੀ ਹੋਈ ਹੈ, ਅਤੇ ਰਾਣੀ ਇਲੈਜ਼ਬਿੱਥ ਦੁਆਰਾ ਆਪਣੇ 100ਵੇਂ ਜਨਮਦਿਨ ’ਤੇ ਭੇਜੀ ਵਧਾਈ ਚਿੱਠੀ ਪੇਸ਼ ਕਰਨ ਵਿੱਚ ਕਾਮਯਾਬ ਹੋਏ।[6]
ਅਪ੍ਰੈਲ 2012 ਵਿੱਚ ਉਹਨਾਂ ਨੇ ਪੂਰੀ ਮੈਰਾਥਾਨ ਨੂੰ ਅਲਵਿਦਾ ਕਹਿ ਦਿੱਤਾ ਪਰ ਉਹਨਾਂ ਕਿਹਾ ਕਿ ਉਹ ਅੱਧੀਆਂ-ਮੈਰਾਥਾਨਾਂ ਅਤੇ ਹੋਰ ਛੋਟੀਆਂ ਦੌੜਾਂ ਵਿੱਚ ਦੌੜਦੇ ਰਹਿਣਗੇ।[7][8]
ਜੀਵਨੀ
ਸਿੰਘ ਦਾ ਜਨਮ 1 ਅਪ੍ਰੈਲ 1911 ਨੂੰ[1] ਬਰਤਾਨਵੀ ਪੰਜਾਬ ਵਿੱਚ ਜਲੰਧਰ ਜ਼ਿਲੇ ਦੇ ਬਿਆਸ ਪਿੰਡ ਵਿੱਚ ਹੋਇਆ।[8] ਪਿੰਡ ਵਿੱਚ ਉਹ ਪੇਸ਼ੇ ਵਜੋਂ ਇੱਕ ਕਿਸਾਨ ਸਨ ਅਤੇ 1992 ਵਿੱਚ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਆਪਣੇ ਪੁੱਤਰ ਕੋਲ਼ ਲੰਡਨ ਆਏ। ਇੱਥੇ ਆ ਕੇ ਉਹਨਾਂ ਦਾ ਦੌੜਨ ਦਾ ਸ਼ੌਕ ਫਿਰ ਤੋਂ ਜਾਗਿਆ ਅਤੇ ਉਹਨਾਂ 81 ਸਾਲ ਦੀ ਉਮਰ ਵਿੱਚ ਲੰਡਨ ਮੈਰਾਥਨ (2000) ਤੋਂ ਦੌੜਨਾ ਸ਼ੁਰੂ ਕੀਤਾ।[9][1]
ਉਹ ਅਨਪੜ੍ਹ ਹਨ ਅਤੇ ਪੰਜਾਬੀ ਬੋਲਣੀ ਜਾਣਦੇ ਹਨ ਪਰ ਪੜ੍ਹਨੀ ਅਤੇ ਲਿਖਣੀ ਨਹੀਂ।[5] ਇਸੇ ਕਰਕੇ ਖ਼ੁਸ਼ਵੰਤ ਸਿੰਘ ਵੱਲੋਂ ਲਿਖੀ ਆਪਣੀ ਜੀਵਨੀ ਖ਼ੁਦ ਨਾ ਪੜ੍ਹ ਸਕਣ ਦਾ ਉਹ ਦੁੱਖ ਜ਼ਾਹਰ ਕਰਦੇ ਹਨ।[9]
ਹਵਾਲੇ
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ 1.0 1.1 1.2 "Life begins at 90". ਬੀ ਬੀ ਸੀ. a. Retrieved ਨਵੰਬਰ ੧੫, ੨੦੧੨. Check date values in:
|access-date=, |date=
(help) - ↑ "M100 Indian sets 8 world records in succession? Check ID first". MastersTrack.com. ਅਕਤੂਬਰ ੨੦੧੧. Archived from the original on 2015-06-18. Retrieved ਨਵੰਬਰ ੧੫, ੨੦੧੨. Check date values in:
|access-date=, |date=
(help); External link in|publisher=
(help) - ↑ "At 93, Adidas Marathon man Fauja runs with god as partner". ਖ਼ਬਰ. ਇੰਡੀਅਨ ਐਕਸਪ੍ਰੈੱਸ. ਅਪ੍ਰੈਲ ੧੯, ੨੦੦੪. Retrieved ਨਵੰਬਰ ੧੫, ੨੦੧੨. Check date values in:
|access-date=, |date=
(help); External link in|publisher=
(help) - ↑ "ਉਲੰਪਿਕ ਮਸ਼ਾਲ ਲੈ ਕੇ ਦੌੜਿਆ ਫ਼ੌਜਾ ਸਿੰਘ -ਜੈਕਾਰਿਆਂ ਨਾਲ ਗੂੰਜਿਆ ਲੰਦਨ". SatSamundronPaar.com. ਅਗਸਤ ੧੧, ੨੦੧੨. Retrieved ਨਵੰਬਰ ੧੫, ੨੦੧੨. Check date values in:
|access-date=, |date=
(help); External link in|publisher=
(help){{#switch:¬ |¬= |SUBST= }}{{#if: |[[ {{#if: |from }}]]{{#if: |{{#ifexist: from | | }} }} }}{{#if:|}}{{#if: |[[ {{#if: |from }}]]{{#if: |{{#ifexist: from | | }} }} }}{{#if:|}}{{#if: |[[ {{#if: |from }}]]{{#if: |{{#ifexist: from | | }} }} }}{{#if: |[{{#if: |{{{pre-text}}} }}{{#if: | {{{post-text}}} }}]|[{{#if: |ਮੁਰਦਾ ਕੜੀ|ਮੁਰਦਾ ਕੜੀ}}] }} - ↑ 5.0 5.1 "Another marathon milestone for centenarian". ਅੰਗਰੇਜ਼ੀ ਖ਼ਬਰ. ਦ ਟ੍ਰਿਬਿਊਨ. ਅਕਤੂਬਰ ੧੮, ੨੦੧੧. Retrieved ਨਵੰਬਰ ੧੫, ੨੦੧੨. Check date values in:
|access-date=, |date=
(help) - ↑ 6.0 6.1 "Fauja Singh, 100-Year-Old Marathon Runner, Won't Get His Record". HuffingtonPost.ca. ਅਕਤੂਬਰ ੨੪, ੨੦੧੧. Retrieved ਨਵੰਬਰ ੧੫, ੨੦੧੨. Check date values in:
|access-date=, |date=
(help); External link in|publisher=
(help){{#switch:¬ |¬= |SUBST= }}{{#if: |[[ {{#if: |from }}]]{{#if: |{{#ifexist: from | | }} }} }}{{#if:|}}{{#if: |[[ {{#if: |from }}]]{{#if: |{{#ifexist: from | | }} }} }}{{#if:|}}{{#if: |[[ {{#if: |from }}]]{{#if: |{{#ifexist: from | | }} }} }}{{#if: |[{{#if: |{{{pre-text}}} }}{{#if: | {{{post-text}}} }}]|[{{#if: |ਮੁਰਦਾ ਕੜੀ|ਮੁਰਦਾ ਕੜੀ}}] }} - ↑ "Oldest marathon runner announced retirement". ਅੰਗਰੇਜ਼ੀ ਖ਼ਬਰ. ਬੀ ਬੀ ਸੀ. ਅਪ੍ਰੈਲ ੨੦, ੨੦੧੨. Retrieved ਨਵੰਬਰ ੧੫, ੨੦੧੨. Check date values in:
|access-date=, |date=
(help) - ↑ 8.0 8.1 "ਫੌਜਾ ਸਿੰਘ ਵੱਲੋਂ ਫੁੱਲਮੈਰਾਥਨ ਨੂੰ ਅਲਵਿਦਾ". ਖ਼ਬਰ. ਪੰਜਾਬੀ ਟ੍ਰਿਬਿਊਨ. ਅਪ੍ਰੈਲ ੨੩, ੨੦੧੨. Retrieved ਨਵੰਬਰ ੧੫, ੨੦੧੨. Check date values in:
|access-date=, |date=
(help) - ↑ 9.0 9.1 "Fauja Singh: Marathoner, poster boy, 100 yrs old". ਖ਼ਬਰ. NDTV. ਜੁਲਾਈ ੮, ੨੦੧੧. Retrieved ਨਵੰਬਰ ੧੫, ੨੦੧੨. Check date values in:
|access-date=, |date=
(help); External link in|publisher=
(help)