More actions
ਫ਼ਕੀਰ ਕਾਦਰ ਬਖ਼ਸ਼ ਬੇਦਿਲ (1815–1873) (ਫਰਮਾ:Lang-sd) ਤਖੱਲਸ ਬੇਦਿਲ ਨਾਲ ਵਧੇਰੇ ਮਸ਼ਹੂਰ, ਸੂਫ਼ੀ ਸ਼ਾਇਰ ਅਤੇ ਵੱਡਾ ਵਿਦਵਾਨ ਸੀ। ਬੇਦਿਲ ਫ਼ਕੀਰ ਸਿੰਧ ਦੇ ਆਮ ਤੇ ਖ਼ਾਸ ਵਿੱਚ ਬਰਾਬਰ ਪੜ੍ਹਿਆ ਤੇ ਸੁਣਿਆ ਜਾਣ ਵਾਲਾ ਸ਼ਾਇਰ ਹੈ। ਸਿੰਧ ਦੇ ਗਾਇਕ ਉਸ ਦੇ ਕਲਾਮ ਨੂੰ ਆਮ ਗਾਉਂਦੇ ਹਨ।[1] ਉਹ ਸਿੰਧੀ, ਪੰਜਾਬੀ, ਫ਼ਾਰਸੀ, ਉਰਦੂ, ਅਰਬੀ ਅਤੇ ਹਿੰਦੀ ਅਨੇਕ ਭਾਸ਼ਾਵਾਂ ਜਾਣਦਾ ਸੀ। ਉਸ ਨੇ ਸਿੰਧੀ, ਪੰਜਾਬੀ, ਉਰਦੂ, ਫਾਰਸੀ ਅਤੇ ਵੀ ਹਿੰਦੀ ਵਿੱਚ ਵੀ ਕਵਿਤਾ ਲਿਖੀ ਹੈ।
ਸ਼ਾਇਰੀ ਦਾ ਨਮੂਨਾ
- ਫ਼ਕੀਰ ਬੇਦਿਲ ਦੀ ਇੱਕ ਕਾਫ਼ੀ
<poem>ਨਿਤ ਨਹਾਰੀਆਂ ਮੈਂ ਰਾਹਾਂ ਰਾਹਾਂ ਰਾਹਾਂ (ਰਹਾਉ) ਪਾਰ ਦਰਯਾਹਾਂ ਰਾਂਝਨ ਸੁਣਦਾ ਇਸ਼ਕ ਸਾਡੇ ਦੀਆਂ ਆਹਾਂ ਰੈਨ ਅੰਧੇਰੀ ਨਦੀਆ ਡੂੰਘੀ, ਬੁਡੀਆਂ ਨੂੰ ਡੇਵੇ ਬਾਂਹਾਂ ਦਰਦ ਮਾਹੀ ਦੇ ਦਿਲੜੀ ਨੀਤੀ, ਵਿਸਰ ਗਿਆ ਸਭ ਵਾਹਾਂ ਪਾਰ ਅਰਸ਼ ਲੰਗ ਪੋਂਦੀਆਂ ਬੇਦਿਲ, ਦਰਦ ਇਸ਼ਕ ਦੀਆਂ ਧਾਹਾਂ</poem>
ਹਵਾਲੇ
1 }}
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ "ਰਮਜ਼ ਵਜੂਦ ਵੰਜਾਵਣ ਦੀ: ਫ਼ਕੀਰ ਕਾਦਰ ਬਖ਼ਸ਼ ਬੇਦਿਲ ਦੇ ਪੰਜਾਬੀ ਕਲਾਮ ਦੀ ਸੋਧ". Archived from the original on 2013-09-10. Retrieved 2014-02-07.