ਪੰਡਤ ਬ੍ਰਿਜ ਲਾਲ ਕਵੀਸ਼ਰ

ਭਾਰਤਪੀਡੀਆ ਤੋਂ

ਫਰਮਾ:Refimprove

ਪੰਡਤ ਬ੍ਰਿਜ ਲਾਲ ਕਵੀਸ਼ਰ

ਪੰਡਤ ਬ੍ਰਿਜ ਲਾਲ ਕਵੀਸ਼ਰ ਪਿੰਡ ਧੌਲਾ ਦੀ ਨਾਮਵਰ ਹਸ਼ਤੀ ਹਨ ਜਿਹਨਾਂ ਨੇ ਇੱਕ ਦਰਜਨ ਤੋਂ ਵੱਧ ਕਿੱਸਿਆਂ ਨੂੰ ਕਵੀਸ਼ਰੀ ਦੇ ਰੂਪ ਵਿੱਚ ਗਾਇਆ। ਭਾਸ਼ਾ ਵਿਭਾਗ ਪੰਜਾਬ ਨੇ ਸੰਨ 2012, 2013 ਅਤੇ 2014 ਲਈ "ਸ਼ੋਮਣੀ ਕਵੀਸ਼ਰ ਪੁਰਸ਼ਕਾਰ' ਦਾ ਸਨਮਾਨ ਦੇ ਕੇ ਨਿਵਾਜਿਆ।[1] ਇਹਨਾਂ ਦੇ ਪਿਤਾ ਦਾ ਨਾਮ ਪੰਡਤ ਕੇਸਵਾ ਨੰਦ ਸੀ ਜੋ ਖੇਤੀ ਦਾ ਕਿੱਤਾ ਕਰਦੇ ਸਨ। ਪ੍ਰਸਿੱਧ ਕਵੀਸ਼ਰ ਪੰਡਤ ਬ੍ਰਹਮਾ ਨੰਦ ਡਿੱਖਾਂ ਵਾਲੇ ਆਪ ਜੀ ਦੇ ਗੁਰੂ ਸਨ।

ਪੰਡਤ ਬ੍ਰਿਜ਼ ਲਾਲ ਦੇ ਕਵੀਸ਼ਰੀ ਕਿੱਸੇ

  • ਕਿੱਸਾ ਲਘੂ-ਕੁਸ਼ੂ
  • ਕਿੱਸਾ ਅਣਸੂਆ ਸਤੀ
  • ਕਿੱਸਾ ਪ੍ਰਹਿਲਾਦ ਭਗਤ
  • ਕਿੱਸਾ ਅਰਜਨ ਪ੍ਰਤਿੱਗਿਆ
  • ਕਿੱਸਾ ਮਹਾਭਾਰਤ
  • ਕਿੱਸਾ ਭੀਮ ਪ੍ਰਤਿੱਗਿਆ
  • ਕਿੱਸਾ ਕਿਲਾ ਅਨੰਦਪੁਰ ਸਾਹਿਬ
  • ਕਿੱਸਾ ਭਗਾਉਤੀ ਦਾ ਯੁੱਧ
  • ਕਿੱਸਾ ਭਾਈ ਜੈਤਾ ਜੀ
  • ਗੁਰੂ ਨਾਨਕ ਸਾਹਿਬ ਦੇ ਚੋਜ਼
  • ਕਿੱਸਾ ਬਾਬਾ ਦੀਪ ਸਿੰਘ ਜੀ ਸ਼ਹੀਦ
  • ਕਿੱਸਾ ਰਵਿਦਾਸ ਭਗਤ ਜੀ
  • ਮਹਿਖਾਸੁਰ ਦਾ ਯੁੱਧ
  • ਕਿੱਸਾ ਟਟਹਿਰੀ ਅਤੇ ਸਮੁੰਦਰ ਦਾ ਜੰਗ
  • ਕਿੱਸਾ ਧੰਨਾ ਭਗਤ

ਹਵਾਲੇ

  1. Service, Tribune News. "ਕਸੇਲ, ਅੌਲਖ ਤੇ ਤਸਨੀਮ ਬਣੇ ਪੰਜਾਬੀ ਸਾਹਿਤ ਰਤਨ". Tribuneindia News Service. Retrieved 2020-12-31.