More actions
ਪੰਜਾਬੀ :ਏ ਕੰਪਰੀਹੈਂਸਿਵ ਗਰਾਮਰ Panjabi: A Comprehensive Grammar | |
---|---|
[[File: ਤਸਵੀਰ:41nAzYLxDlL. SX331 BO1,204,203,200 .jpg Panjabi: A Comprehensive Grammar | |
ਲੇਖਕ | ਮੰਗਤ ਭਾਰਦਵਾਜ |
ਮੂਲ ਸਿਰਲੇਖ | {{#if:|{{{title_orig}}}}} |
ਦੇਸ਼ | ਬਰਤਾਨੀਆ |
ਭਾਸ਼ਾ | ਅੰਗਰੇਜ਼ੀ |
ਵਿਸ਼ਾ | ਪੰਜਾਬੀ ਭਾਸ਼ਾ ਦੀ ਵਿਆਕਰਣ , |
ਪ੍ਰਕਾਸ਼ਕ | ਰੌਟਲੈੱਜ |
ਪ੍ਰਕਾਸ਼ਨ ਮਾਧਿਅਮ | ਪ੍ਰਿੰਟ (ਪੇਪਰਬੈਕ) |
ਪੰਨੇ | 488 |
ਆਈ.ਐੱਸ.ਬੀ.ਐੱਨ. | {{#if:978-1138793866 | {{#iferror: {{#expr:978-1138793866}} | 978-1138793866 | 978-1138793866 }} }} |
{{#if:| {{{oclc}}} }} | |
ਇਸ ਤੋਂ ਪਹਿਲਾਂ | {{#if:|{{{preceded_by}}}}} |
ਇਸ ਤੋਂ ਬਾਅਦ | {{#if:|'}} |
ਪੰਜਾਬੀ :ਏ ਕੰਪਰੀਹੈਂਸਿਵ ਗਰਾਮਰ,(en:Panjabi: A Comprehensive Grammar)ਕਨੋਕ,ਬਰਤਾਨੀਆ ਵਿੱਚ ਵਸਦੇ ਪੰਜਾਬੀ ਮੂਲ ਦੇ ਪ੍ਰ੍ਬੁੱਧ ਪੰਜਾਬੀ ਭਾਸ਼ਾ ਵਿਗਿਆਨੀ ਮੰਗਤ ਭਾਰਦਵਾਜ ਵੱਲੋਂ ਪੰਜਾਬੀ ਭਾਸ਼ਾ ਬਾਰੇ ਲਿਖੀ ਗਈ ਵਿਆਕਰਣ ਦੀ ਪੁਸਤਕ ਹੈ ਜੋ ਅੰਗਰੇਜ਼ੀ ਭਾਸ਼ਾ ਵਿਚ ਲਿਖੀ ਗਈ ਹੈ | ਇਹ ਪੁਸਤਕ 20 ਅਪ੍ਰੈਲ 2016 ਨੂੰ ਰਲੀਜ ਕੀਤੀ ਗਈ ਹੈ |[1] ਇਸ ਤੋਂ ਪਹਿਲਾਂ ਮੰਗਤ ਭਾਰਦਵਾਜ ਦੀ ਪੰਜਾਬੀ ਗਰਾਮਰ ਦੀ ਇੱਕ ਹੋਰ ਕਿਤਾਬ " ਕੁਲੌਕੁਅਲ ਪੰਜਾਬੀ : ਦਾ ਕੰਮਪਲੀਟ ਕੌਰਸ ਫਾਰ ਬਿਗਨਰਜ਼", (Colloquial Panjabi: The Complete Course for Beginners) ਅੰਗ੍ਰੇਜ਼ੀ ਭਾਸ਼ਾ ਵਿਚ 1995 ਵਿਚ ਪ੍ਰਕਾਸ਼ਤ ਹੋਈ ਸੀ।[2] ਮੰਗਤ ਭਾਰਦਵਾਜ ਦੀਆਂ ਇਹਨਾ ਦੋਵਾਂ ਪੁਸਤਕਾਂ ਨੂੰ ਵਿਸ਼ਵ ਦੀਆਂ ਮਿਆਰੀ ਅਕਾਦਮਿਕ ਪੁਸਤਕਾਂ ਛਾਪਣ ਵਾਲੇ ਪ੍ਰਸਿੱਧ ਪ੍ਰਕਾਸ਼ਕ ਰੌਟਲੈੱਜ (Routledge)ਵਲੋਂ ਪ੍ਰਕਾਸ਼ਤ ਕੀਤੇ ਜਾਣ ਦਾ ਮਾਣ ਹਾਸਲ ਹੈ।
ਹਵਾਲੇ
1 }}
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">