More actions
ਪ੍ਰੋ. ਇੰਦਰ ਸਿੰਘ ਕਲਮੀ ਨਾਮ ਇੰਦੇ (4 ਫ਼ਰਵਰੀ 1936- 13 ਮਾਰਚ 2021) ਪੰਜਾਬੀ ਕਵੀ, ਆਲੋਚਕ, ਬਾਲ ਸਾਹਿਤਕਾਰ ਅਤੇ ਅਨੁਵਾਦਕ[1] ਸੀ। ਉਹ ਮੈਗਜ਼ੀਨ ‘ਸੋਵੀਅਤ ਦੇਸ’ ਦਾ ਸੰਪਾਦਕ ਵੀ ਰਿਹਾ।[2]
ਰਚਨਾਵਾਂ
ਕਾਵਿ ਸੰਗ੍ਰਹਿ
- ਮਨ ਦਾ ਵਾਸੀ (2004)
- ਦਸ ਬਾਗਾਂ ਦਾ ਤੋਤਾ (2012)
ਬਾਲ ਕਾਵਿ ਸੰਗ੍ਰਹਿ
- ਅਸੀਂ ਉਡਾਂਗੇ (2011)
- ਸਾਡੀ ਗੱਲ ਸੁਣੋ (2011)
- ਮਾਏ ਨੀ ਮਾਏ (2012)
- ਮੇਰੀ ਪਿੱਠ ’ਤੇ ਬਸਤਾ ਉੱਗਿਆ ਏ
ਅਨੁਵਾਦ
- ਯੂਰਪ ਦੀ ਕਵਿਤਾ (ਪੰਜਾਬੀ ਅਕਾਦਮੀ ਦਿੱਲੀ 2013)
- ਚੀਨ ਦੀ ਮੁਢਲੀ ਕਵਿਤਾ (ਪੰਜਾਬੀ ਅਕਾਦਮੀ ਦਿੱਲੀ 2013)
- ਸੀਤ ਪਰਬਤ: ਹੈਨਸ਼ੈਨ ਦੀ ਕਵਿਤਾ (2013)[3]
- ਚੀਨ ਦੀ ਕਵਿਤਾ ਦੇ ਪੰਜ ਪੁਰਾਣੇ ਪੰਨੇ (2014)
- ਜਾਪਾਨ ਦੀ ਆਦਿ ਕਵਿਤਾ (ਪੰਜਾਬੀ ਅਕਾਦਮੀ ਦਿੱਲੀ 2015)
- ਗੱਲ ਜਾਰੀ ਰੱਖੋ: ਫ਼ਰਨਾਂਦ ਪੈਸੋਆ ਦੀ ਕਵਿਤਾ (2015)
- ਕਵਾਫ਼ੀ ਦੀ ਕਵਿਤਾ
- ਅੱਜ ਦੀ ਅਰਬ ਕਥਾ- ਅਰਬ ਦੇਸ ਦੀਆਂ 51 ਅਲੋਕਾਰ ਕਹਾਣੀਆਂ
ਹੋਰ
ਹੁਣ ਹੱਸਣ ਦੀ ਵਾਰੀ ਏ (2011) (ਹਾਸਰਸ ਕਵਿ ਸੰਗ੍ਰਹਿ)
ਹਵਾਲੇ
1 }}
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ Service, Tribune News. "ਕਵਾਫ਼ੀ ਦੀ ਕਵਿਤਾ ਅਤੇ ਇੰਦੇ ਦਾ ਅਨੁਵਾਦ ਇਲਾਕਾ". Tribuneindia News Service. Retrieved 2021-03-15.
- ↑ ਗੁਰਬਚਨ ਸਿੰਘ ਭੁੱਲਰ, Tribune News. "ਸਫ਼ੈਦ ਪੱਗ ਤੇ ਨਿਰਮਲ ਚਿੱਤ ਵਾਲਾ ਅਰਧ-ਫ਼ਕੀਰ ਸੀ ਇੰਦੇ". Tribuneindia News Service. Retrieved 2021-03-21.
- ↑ Service, Tribune News. "ਸੀਤ-ਪਰਬਤ". Tribuneindia News Service. Retrieved 2021-03-16.