ਪ੍ਰਭਲੀਨ ਸੰਧੂ
ਪ੍ਰਭਲੀਨ ਸੰਧੂ (ਜਨਮ 5 ਦਸੰਬਰ, 1983) ਇੱਕ ਪੰਜਾਬੀ ਫਿਲਮ ਅਭਿਨੇਤਰੀ ਹੈ। ਉਹ ਫਿਰੋਜਪੁਰ, ਪੰਜਾਬ, ਭਾਰਤ ਦੇ ਇੱਕ ਸਿੱਖ ਜੱਟ ਪਰਿਵਾਰ ਨਾਲ ਸਮਬੰਧ ਰੱਖਦੀ ਹੈ ਅਤੇ ਉਸਨੇ ਆਪਣੀ ਪੋਸਟ ਗਰੈਜੂਏਟ ਅੰਗਰੇਜ਼ੀ ਹਾਸਿਲ ਕੀਤੀ।
| ਪ੍ਰਭਲੀਨ ਸੰਧੂ | |
|---|---|
![]() | |
| ਜਨਮ | ਦਸੰਬਰ 5, 1983 ਫਿਰੋਜ਼ਪੁਰ, ਪੰਜਾਬ, ਭਾਰਤ |
| ਪੇਸ਼ਾ | ਅਦਾਕਾਰਾ |
| ਸਰਗਰਮੀ ਦੇ ਸਾਲ | 1994 – ਹੁਣ ਤੱਕ |
ਉਸ ਦੀ ਪਹਿਲੀ ਫਿਲਮ ਸੀ ਯਾਰਾਂ ਨਾਲ ਬਹਾਰਾਂ ਜਿਸ ਵਿੱਚ ਓਹ ਜੂਹੀ ਬੱਬਰ ਦੀ ਦੋਸਤ ਦੇ ਕਿਰਦਾਰ ਵਿੱਚ ਸੀ।[1] ਉਸ ਨੇ ਇੱਕ ਪੰਜਾਬੀ ਡਰਾਮਾ ਫਿਲਮ ਮਹਿੰਦੀ ਵਾਲੇ ਹੱਥ 2004 ਵਿੱਚ ਕੰਮ ਕੀਤਾ।[2] ਉਸ ਨੇ ਪੰਜਾਬੀ ਫਿਲਮ ਇੱਕ ਜਿੰਦ ਇੱਕ ਜਾਨ ਵਿੱਚ ਆਰੀਅਨ ਵੈਦ ਅਤੇ ਰਾਜ ਬੱਬਰ ਦੀ ਭੈਣ ਦੀ ਭੂਮਿਕਾ ਨਿਭਾਈ[3]
ਫਿਲਮੋਗ੍ਰਾਫੀ
| ਸਾਲ | ਫਿਲਮ | ਭੂਮਿਕਾ | ਨੋਟਸ |
|---|---|---|---|
| 2005 | ਯਾਰਾਂ ਨਾਲ ਬਾਹਰਾ | ਡੋਲੀ | ਪੰਜਾਬੀ ਡਾਇਰੈਕਟਰ ਮਨਮੋਹਨ ਸਿੰਘ |
| 2006 | ਏਕ ਜਿੰਦ ਏਕ ਜਾਨ | ਗੁੱਡੀ | ਪੰਜਾਬੀ ਡਾਇਰੈਕਟਰ-ਚਿਤਰਥ |
| 2006 | ਮੇਹੰਦੀ ਵਾਲੇ ਹੱਥ | ਰਾਵੀ | ਪੰਜਾਬੀ |
| 2011 | ਰਹੇ ਚੜਦੀ ਕਲਾ ਪੰਜਾਬ ਦੀ | ਜੇਬਾਂ | ਪੰਜਾਬੀ |
| 2011 | ਨਾਟ ਏ ਲਵ ਸਟੋਰੀ | ਅੰਜੁ | ਡਾਇਰੈਕਟਰ-ਰਾਮ ਗੋਪਾਲ ਵਰਮਾ (ਹਿੰਦੀ) |
| 2013 | ਸ਼ਾਹਿਦ | ਮਰੀਅਮ | ਡਾਈਰੈਕਟਰ-ਹਨਸਲ ਮੇਹਤਾ (ਹਿੰਦੀ) |
| 2013 | ਸਿਕਸਟੀਨ | ਤਨਿਸ਼ਾ ਆਂਟ |
ਡਾਈਰੈਕਟਰ-ਰਾਜ ਪ੍ਰੋਹਿਤ(ਹਿੰਦੀ) |
| 2013 | ਨਾਬਰ | ਮੁੱਖ ਭੂਮਿਕਾ | ਵਧੀਆ ਫਿਲਮ ਲਈ 60th ਨੈਸਨਲ ਫਿਲਮ ਅਵਾਰਡ |
| 2013 | ਇਸ਼ਕ ਗਰਾਰੀ |
