ਪੁੱਟੂ

ਭਾਰਤਪੀਡੀਆ ਤੋਂ

ਫਰਮਾ:Infobox prepared food

Rice Puttu with Gram curry

ਪੁੱਟੂ ਕੇਰਲ ਵਿੱਚ ਖਾਇਆ ਜਾਣ ਵਾਲਾ ਵਿਅੰਜਨ ਹੈ ਜੋ ਕੀ ਤਮਿਲਨਾਡੂ, ਆਂਧਰ ਪ੍ਰਦੇਸ਼, ਅਤੇ ਸ੍ਰੀ ਲੰਕਾ ਵਿੱਚ ਵੀ ਬਹੁਤ ਪਰਸਿੱਧ ਹੈ। ਇਹ ਚੌਲਾਂ ਅਤੇ ਨਾਰੀਅਲ ਨਾਲ ਬਣਾਇਆ ਜਾਂਦਾ ਹੈ। ਇਸਨੂੰ ਪਾਮ ਸ਼ੁਗਰ, ਚਿੱਟੇ ਚੋਲੇ ਦੀ ਕੜੀ ਜਾਂ ਕੇਲੇ ਨਾਲ ਖਾਇਆ ਜਾਂਦਾ ਹੈ। ਭਟਕਲ ਪੁੱਟੂ ਨੂੰ ਘੀ, ਚੀਨੀ ਜਾਂ ਪਾਯਾ ਅਤੇ ਮਟਨ ਕੜੀ ਨਾਲ ਖਾਇਆ ਜਾਂਦਾ ਹੈ।[1]

ਬਣਾਉਣ ਦੀ ਵਿਧੀ

  1. ਚੌਲਾਂ ਨੂੰ ਦੋ ਘੰਟੇ ਪਿਓ ਕੇ ਰੱਖੋ.
  2. ਹੁਣ ਪਾਣੀ ਕੱਡ ਕੇ ਇੰਨਾ ਦਾ ਪਾਉਡਰ ਬਣਾ ਦੋ.
  3. ਹੁਣ ਇੱਕ ਕੜਾਹੀ ਵਿੱਚ ਇਸਨੂੰ 3-4 ਮਿੰਟ ਲਈ ਗਰਮ ਕਰੋ ਪ੍ਰ ਇਸਨੂੰ ਭੁੰਨੋ ਨਹੀਂ ਅਤੇ ਥੰਡੋ ਕਰ ਲੋ.
  4. ਹੁਣ ਇੱਕ ਬਰਤਨ ਵਿੱਚ ਇਸਨੂੰ ਪਾਕੇ, ਲੂਣ ਅਤੇ ਪਾਣੀ ਛਿੜਕ ਦੋ ਅਤੇ ਹੱਥ ਨਾਲ ਇਸਨੂੰ ਮਿਲਾਓ.
  5. ਹੁਣ ਪੁੱਟੂ ਮੇਕਰ ਵਿੱਚ 2 ਕੱਪ ਪਾਣੀ ਪਾਕੇ ਗਰਮ ਕਰੋ.
  6. ਹੁਣ ਕੱਦੂਕਡ ਕਿੱਤੇ ਨਾਰੀਅਲ ਦੀ ਇੱਕ ਪਰਤ ਪਾਕੇ ਪੁੱਟੂ ਪਾਉਡਰ ਨੂੰ ਪਾ ਦੋ.
  7. ਹੁਣ 10 ਮਿੰਟ ਇਸਨੂੰ ਭਾਪ ਵਿੱਚ ਪਕਾਓ.
  8. ਹੁਣ ਇਸਨੂੰ ਕੜੀ ਨਾਲ ਖਾਨ ਲਈ ਤਿਆਰ ਹੈ।

ਹਵਾਲੇ