ਪਾਪਰੀ ਘੋਸ਼

ਭਾਰਤਪੀਡੀਆ ਤੋਂ
ਪਾਪਰੀ ਘੋਸ਼
ਜਨਮ (1994-07-27) 27 ਜੁਲਾਈ 1994 (ਉਮਰ 31)
ਰਾਸ਼ਟਰੀਅਤਾਭਾਰਤ
ਪੇਸ਼ਾਅਦਾਕਾਰਾ, ਮਾਡਲ
ਸਰਗਰਮੀ ਦੇ ਸਾਲ2000–present
ਵੈੱਬਸਾਈਟpaprighosh.me

ਪਾਪਰੀ ਘੋਸ਼ ਇੱਕ ਭਾਰਤੀ ਅਭਿਨੇਤਰੀ ਹੈ ਜਿਸਨੇ ਪ੍ਰਮੁੱਖ ਰੂਪ ਵਿੱਚ ਆਪਣੀ ਪਛਾਣ ਬੰਗਾਲੀ, ਤਾਮਿਲ, ਤੇਲਗੂ ਅਤੇ ਹਿੰਦੀ ਫ਼ਿਲਮਾਂ ਵਿੱਚ ਬਣਾਈ। ਇਸਨੇ ਆਪਣੀ ਫ਼ਿਲਮੀ ਸ਼ੁਰੂਆਤ ਕਾਲਬੇਲਾ (2009) ਫ਼ਿਲਮ ਤੋਂ ਕੀਤੀ।[1][2][3]

ਕੈਰੀਅਰ

ਪਾਪਰੀ ਘੋਸ਼ ਨੇ ਆਪਣੀ ਡੇਬਿਊ ਫ਼ਿਲਮ ਗੌਤਮ ਘੋਸ਼ ਦੀ ਬੰਗਾਲੀ ਫਿਲਮ ਕਾਲਬੇਲਾ, ਵਿੱਚ ਕੰਮ ਕੀਤਾ ਜੋ  16 ਜਨਵਰੀ 2009 ਨੂੰ ਰਿਲੀਜ਼ ਹੋਈ। ਇਸਨੇ ਕ੍ਰੋਧ ਫ਼ਿਲਮ ਵਿੱਚ ਵੀ ਮੁੱਖ ਭੂਮਿਕਾ ਅਦਾ ਕੀਤੀ, ਜਿਸਨੂੰ ਸ਼ੰਕਰ ਰਾਏ ਦੁਆਰਾ ਨਿਰਦੇਸ਼ਤਕੀਤਾ ਗਿਆ ਅਤੇ ਇਹ ਫ਼ਿਲਮ  25 ਦਸੰਬਰ 2009 ਨੂੰ ਰਿਲੀਜ਼ ਹੋਈ।[4][5]

ਫ਼ਿਲਮੋਗ੍ਰਾਫੀ

ਸਾਲ ਫਿਲਮ ਭੂਮਿਕਾ ਭਾਸ਼ਾ ਸੂਚਨਾ
2009 ਕਾਲਬੇਲਾ
ਸ਼ੁਰੂਆਤ ਬੰਗਾਲੀ
ਕ੍ਰੋਧ
ਦੀਆ ਬੰਗਾਲੀ
2015 ਟੁਰਿੰਗ
ਹੇਮਾ
ਤਾਮਿਲ
2016 ਬੇਪਾਰੋਯਾ
ਬ੍ਰਿਸ਼ਤੀ
ਬੰਗਾਲੀ
ਓਏ
ਗਾਯਤ੍ਰੀ
ਤਾਮਿਲ
2017 ਬੈਰਾਵਾ
ਤਾਮਿਲ
ਸੱਕਾ ਪੋਡੂ ਪੋਡੂ ਰਾਜਾ ਤਾਮਿਲ

ਹਵਾਲੇ

ਬਾਹਰੀ ਲਿੰਕ