ਪਰਗਟ ਸਿੰਘ ਸਿੱਧੂ

ਭਾਰਤਪੀਡੀਆ ਤੋਂ

ਫਰਮਾ:Infobox writer ਪਰਗਟ ਸਿੰਘ ਸਿੱਧੂ (ਜਨਮ 30 ਅਗਸਤ 1940) ਪੰਜਾਬੀ ਦੇ ਪ੍ਰਸਿੱਧ ਗਲਪਕਾਰ[1] ਹਨ। ਪਰਗਟ ਸਿੰਘ ਸਿੱਧੂ ਆਪਣੀ ਰਚਨਾ ਬਾਰੇ ਆਪ ਦੱਸਦਾ ਹੈ:“ਮੈਂ ਨਹੀਂ ਜਾਣਦਾ ਕਿ ਤਕੜੀ ਤੇ ਕਾਲਜੀਵੀ ਕਹਾਣੀ ਕਿਵੇਂ ਲਿਖੀ ਜਾਂਦੀ ਹੈ। ਮੈਨੂੰ ਇਹ ਵੀ ਨਹੀਂ ਪਤਾ ਕਿ ਚੰਗੀ ਕਹਾਣੀ ਵਿੱਚ ਕਿਹੜੇ ਕਿਹੜੇ ਗੁਣ ਹੁੰਦੇ ਹਨ। ਮੈਂ ਤਾਂ ਹਮੇਸ਼ਾ ਸਾਧਾਰਨ ਮਨੁੱਖਾਂ ਦੀਆਂ ਸਾਧਾਰਨ ਜਿਹੀਆ ਕਹਾਣੀਆਂ ਲਿਖੀਆਂ ਹਨ।"

ਰਚਨਾਵਾਂ

ਕਹਾਣੀ ਸੰਗ੍ਰਹਿ

  • ਹਵਾ ਵਿੱਚ ਲਟਕਦਾ ਆਦਮੀ
  • ਕੁਕਨੁਸ
  • ਮੇਰੀ ਕਥਾ ਯਾਤਰਾ
  • ਘਰਾਂ ਨੂੰ ਪਰਤਣ ਦਾ ਸਮਾਂ

ਨਾਵਲ

  • ਰੇਗਿਸਤਾਨ ਦਾ ਸਫ਼ਰ
  • ਆਪਣੀ ਮਿੱਟੀ ਦੀ ਸਾਜਿਸ਼
  • ਬੱਤਖ ਦੇ ਖੰਭਾਂ ਜਿਹੇ ਸਫੈਦ ਦਿਨ
  • ਅਲਵਿਦਾ ਅਮੀਰਪੁਰ
  • ਪ੍ਰੀਤੋ (ਨਾਵਲਿਟ)

ਹੋਰ

  • ਬੂੰਦ ਬੂੰਦ ਡੁਲ੍ਹਦੀ ਜ਼ਿੰਦਗੀ(ਜੀਵਨੀ)
  • ਕਲਮ ਦੇ ਨਕਸ਼(ਆਲੋਚਨਾ)

ਬਾਹਰੀ ਲਿੰਕ

ਹਵਾਲੇ

  1. "ਮੇਰੇ ਨਾਵਲਾਂ ਦੇ ਅਭੁੱਲ ਪਾਤਰ". Punjabi Tribune Online (in हिन्दी). 2017-01-14. Retrieved 2019-08-03.