ਨੂਰਮਹਿਲ
ਫਰਮਾ:Infobox settlement ਨੂਰਮਹਿਲ ਭਾਰਤ ਦੇ ਪੰਜਾਬ ਰਾਜ ਦੇ ਜਲੰਧਰ ਜਿਲ੍ਹੇ ਦਾ ਇੱਕ ਇਤਿਹਾਸਿਕ ਸ਼ਹਿਰ ਅਤੇ ਨਗਰ ਪਾਲਿਕਾ ਹੈ। ਨੂਰਮਹਿਲ ਨਕੋਦਰ ਤੋਂ 13 ਕਿ.ਮੀ. ਅਤੇ ਜਲੰਧਰ ਤੋਂ 33 ਕਿ.ਮੀ. ਦੂਰ ਸਥਿਤ ਹੈ। 2011 ਜਨ ਗਨਣਾ ਮੁਤਾਬਕ ਸਾਖਰਤਾ 72% ਹੈ।[1]
ਹਵਾਲੇ
- ↑ Lua error in package.lua at line 80: module 'Module:Citation/CS1/Suggestions' not found.