ਨੀਲਮ ਦਰਿਆ

ਭਾਰਤਪੀਡੀਆ ਤੋਂ

ਫਰਮਾ:Geobox ਨੀਲਮ ਦਰਿਆ (ਹਿੰਦੀ: नीलम नदी, ਉਰਦੂ: دریائے نیلم‎), ਜਾਂ Kishanganga (Sanskrit/ਹਿੰਦੀ: कृष्णगंगा नदी, ਉਰਦੂ: کرشن گنگا ندی‎), ਇੱਕ ਦਰਿਆ ਹੈ ਜੋ ਕਸ਼ਮੀਰ ਵਿੱਚ ਹੈ।

ਭੂਗੋਲ

ਨੀਲਮ ਦਰਿਆ

ਨੀਲਮ ਦਰਿਆ ਕ੍ਰਿਸ਼ਨਸਾਗਰ ਝੀਲ ਦੇ ਵਿਚੋਂ ਨਿੱਕਲਦੀ ਹੈ।[1] ਝੀਲ ਤੋਂ ਨਿੱਕਲਣ ਤੋਂ ਬਾਅਦ ਇਹ ਅਜ਼ਾਦ ਕਸ਼ਮੀਰ ਵਿੱਚ ਪਰਵੇਸ਼ ਕਰਦੀ ਹੈ ਅਤੇ ਫਿਰ ਮੁਜ਼ੱਫਰਾਬਾਦ ਹੁੰਦੇ ਹੋਏ ਜੇਹਲਮ ਦਰਿਆ ਵਿੱਚ ਰਲ ਜਾਂਦੀ ਹੈ।[2][3] ਇਹ 245 ਕਿਲੋਮੀਟਰ ਲੰਬੀ ਹੈ ਜਿਸ ਵਿਚੋਂ 50 ਕਿਲੋਮੀਟਰ ਇਹ ਭਾਰਤੀ ਕਸ਼ਮੀਰ ਵਿੱਚ ਹੈ ਅਤੇ ਬਾਕੀ 195 ਕਿਲੋਮੀਟਰ ਅਜ਼ਾਦ ਕਸਮੀਰ ਵਿੱਚ ਹੈ।

ਹਵਾਲੇ