ਨਵਯੁਗ ਪਬਲਿਸ਼ਰਜ਼
.>Satdeepbot (clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 03:49, 5 ਮਈ 2019 ਦਾ ਦੁਹਰਾਅ
ਨਵਯੁਗ ਪਬਲਿਸ਼ਰਜ਼ ਇੱਕ ਪੰਜਾਬੀ ਸਾਹਿਤ ਦੀਆਂ ਕਿਤਾਬਾਂ ਛਾਪਣ ਵਾਲ਼ਾ ਪ੍ਰਕਾਸ਼ਨ ਹੈ।
ਪ੍ਰਕਾਸ਼ਿਤ ਪੁਸਤਕਾਂ
ਨਵਯੁਗ ਪਬਲਿਸ਼ਰਜ਼ ਦੁਆਰਾ ਪ੍ਰਕਾਸ਼ਿਤ ਪੁਸਤਕਾਂ ਵਿੱਚੋਂ ਕੁੱਝ ਪੁਸਤਕਾਂ ਹੇਠ ਕਿਖੇ ਅਨੁਸਾਰ ਹਨ, ਜਿਵੇਂ-
ਨਾਟਕ
- ਲੋਹਾ ਕੁੱਟ (ਬਲਵੰਤ ਗਾਰਗੀ)
- ਸੈਲ ਪੱਥਰ (ਬਲਵੰਤ ਗਾਰਗੀ)
- ਕਣਕ ਦੀ ਬੱਲੀ (ਬਲਵੰਤ ਗਾਰਗੀ)
- ਸੁਲਤਾਨ ਰਜ਼ੀਆ (ਬਲਵੰਤ ਗਾਰਗੀ)
- ਧੂਣੀ ਦੀ ਅੱਗ (ਬਲਵੰਤ ਗਾਰਗੀ)
- ਬਿਸਵੇਦਾਰ (ਬਲਵੰਤ ਗਾਰਗੀ)
- ਕੇਸਰੋ (ਬਲਵੰਤ ਗਾਰਗੀ)
- ਨਵਾਂ ਮੁੱਢ (ਬਲਵੰਤ ਗਾਰਗੀ)
- ਘੁੱਗੀ(ਬਲਵੰਤ ਗਾਰਗੀ)
- ਸੋਹਣੀ ਮਹੀਂਵਾਲ (ਨਾਟਕ)(ਬਲਵੰਤ ਗਾਰਗੀ)