More actions
ਫਰਮਾ:Infobox writer ਨਜ਼ੀਰ ਕਹੂਟ ਇੱਕ ਪੰਜਾਬੀ ਲਿਖਾਰੀ ਹੈ। ਪੰਜਾਬੀ ਬੋਲੀ ਨੂੰ ਪਾਕਿਸਤਾਨੀ ਪੰਜਾਬ ਵਿੱਚ ਸਰਕਾਰ ਤੇ ਪੜ੍ਹਾਈ ਦੀ ਬੋਲੀ ਲਈ ਲਾਗੂ ਕਰਨ ਲਈ ਉਸ ਨੇ ਕੰਮ ਕੀਤਾ ਹੈ।[1] ਉਹਨਾਂ ਦੇ ਦੋ ਪੰਜਾਬੀ ਨਾਵਲ ਵਾਹਗਾ ਤੇ ਦਰਿਆ ਬੁਰਦ ਛੁਪ ਚੁੱਕੇ ਹਨ।
ਪੜ੍ਹਾਈ
ਗੌਰਮਿੰਟ ਹਾਈ ਸਕੂਲ ਬਦੀਨ ਤੋਂ ਮੈਟ੍ਰਿਕ ਤੇ ਗੌਰਮਿੰਟ ਇਸਲਾਮੀਆ ਕਾਲਜ ਬਦੀਨ ਤੋਂ ਸਾਹਿਤ ਇਤਿਹਾਸ ਤੇ ਰਾਜਨੀਤੀ ਵਿੱਚ ਗਰੈਜੂਏਸ਼ਨ ਕੀਤੀ।
ਪੰਜਾਬੀ ਨੈਸ਼ਨਲ ਕਾਨਫ਼ਰੰਸ
ਪੰਜਾਬੀ ਨੈਸ਼ਨਲ ਕਾਨਫ਼ਰੰਸ ਨਜ਼ੀਰ ਕਹੂਟ ਦੀ ਪੰਜਾਬੀ ਬੋਲੀ ਤੇ ਰਹਿਤਲ ਨੂੰ ਬਚਾਣ ਲਈ ਬਣਾਈ ਗਈ ਇੱਕ ਜਥੇਬੰਦੀ ਹੈ।
ਲਿਖਤਾਂ
- ਵਾਹਗਾ (ਨਾਵਲ)
- ਦਰਿਆ ਬੁਰਦ (ਨਾਵਲ)