More actions
ਫਰਮਾ:Infobox constituency ਫਰਮਾ:Bar box
ਧਰਮਕੋਟ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਹਲਾਕ ਨੰ: 74 ਹੈ ਇਹ ਹਲਕਾ ਮੋਗਾ ਜ਼ਿਲ੍ਹੇ ਦਾ ਹਿੱਸਾ ਹੈ। ਮੋਗਾ-ਜਲੰਧਰ ਮੁੱਖ ਮਾਰਗ 'ਤੇ ਵਸੇ ਹਲਕਾ ਧਰਮਕੋਟ 'ਚ 20 ਵਰ੍ਹਿਆਂ ਤੋਂ ਲਗਾਤਾਰ ਅਕਾਲੀ ਦਲ ਰਾਜ ਕਰਦਾ ਆ ਰਿਹਾ ਹੈ। ਧਰਮਕੋਟ ਬਹੁਗਿਣਤੀ ਪਿੰਡਾਂ ਵਾਲਾ ਪੰਥਕ ਹਲਕਾ ਸਮਝਿਆ ਜਾਂਦਾ ਹੈ। ਆਜ਼ਾਦੀ ਮਗਰੋਂ ਸਤਲੁਜ ਦਰਿਆ ਦੀ ਮਾਰ ਝੱਲਦਾ ਰਿਹਾ ਇਹ ਇਲਾਕਾ ਲੰਮਾ ਸਮਾਂ ਰਿਜ਼ਰਵ ਰਿਹਾ ਹੈ ਪਰ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਈ ਹੱਦਬੰਦੀ ਮਗਰੋਂ ਇਹ ਹਲਕਾ ਜਨਰਲ ਹੋ ਗਿਆ ਸੀ। ਜਾਤੀ ਫੈਕਟ ਤਾਂ ਇਸ ਹਲਕੇ 'ਚ ਭਾਵੇਂ ਕੋਈ ਬਹੁਤਾ ਪ੍ਰਭਾਵ ਨਹੀਂ ਰੱਖਦਾ ਪਰ ਹਲਕੇ ਦੇ ਲੋਕਾਂ ਦੀ ਜ਼ਿਆਦਾਤਰ ਰੁਚੀ ਪੰਥਕ ਹੋਣ ਕਰਕੇ ਪਿਛਲੇ 20 ਵਰ੍ਹਿਆਂ ਤੋਂ ਲਗਾਤਾਰ ਇਸ ਸੀਟ 'ਤੇ ਅਕਾਲੀ ਦਲ ਦਾ ਕਬਜ਼ਾ ਹੈ।[1]
ਨਤੀਜਾ
ਸਾਲ | ਹਲਕਾ ਨੰ | ਸ਼੍ਰੇਣੀ | ਜੇਤੂ ਉਮੀਦਵਾਰ ਦਾ ਨਾਮ | ਪਾਰਟੀ | ਵੋਟਾਂ | ਹਾਰੇ ਉਮੀਦਵਾਰ ਦਾ ਨਾਮ | ਪਾਰਟੀ | ਵੋਟਾਂ |
---|---|---|---|---|---|---|---|---|
2017 | 74 | ਜਰਨਲ | ਸੁਖਜੀਤ ਸਿੰਘ | ਕਾਂਗਰਸ | 63238 | ਤੋਤਾ ਸਿੰਘ | ਸ਼.ਅ.ਦ. | 41020 |
2012 | 74 | ਜਰਨਲ | ਤੋਤਾ ਸਿੰਘ | ਸ਼.ਅ.ਦ. | 62887 | ਸੁਖਜੀਤ ਸਿੰਘ | ਕਾਂਗਰਸ | 58632 |
2007 | 97 | ਰਿਜ਼ਰਵ | ਸੀਤਲ ਸਿੰਘ | ਸ਼.ਅ.ਦ. | 47277 | ਕੇਵਲ ਸਿੰਘ | ਕਾਂਗਰਸ | 41577 |
2002 | 98 | ਰਿਜ਼ਰਵ | ਸੀਤਲ ਸਿੰਘ | ਸ਼.ਅ.ਦ. | 35729 | ਮੁਖਤਿਆਰ ਸਿੰਘ | ਅਜ਼ਾਦ | 20200 |
1997 | 98 | ਰਿਜ਼ਰਵ | ਸੀਤਲ ਸਿੰਘ | ਸ਼.ਅ.ਦ. | 57400 | ਕੇਵਲ ਸਿੰਘ | ਕਾਂਗਰਸ | 30758 |
1992 | 98 | ਰਿਜ਼ਰਵ | ਬਲਦੇਵ ਸਿੰਘ | ਬਸਪਾ | 5753 | ਪਿਆਰਾ ਸਿੰਘ | ਕਾਂਗਰਸ | 4429 |
1985 | 98 | ਰਿਜ਼ਰਵ | ਗੁਰਦੇਵ ਸਿੰਘ ਗਿੱਲ | ਕਾਂਗਰਸ | 16573 | ਸੀਤਲ ਸਿੰਘ | ਅਜ਼ਾਦ | 16296 |
1980 | 98 | ਰਿਜ਼ਰਵ | ਸਰਵਣ ਸਿੰਘ | ਸੀਪੀਆਈ | 26664 | ਮੁਖਤਿਆਰ ਸਿੰਘ | ਕਾਂਗਰਸ | 12351 |
1977 | 98 | ਰਿਜ਼ਰਵ | ਸਰਵਣ ਸਿੰਘ | ਸੀਪੀਆਈ | 15370 | ਮੁਖਤਿਆਰ ਸਿੰਘ | ਅਜ਼ਾਦ | 14389 |
1972 | 12 | ਜਰਨਲ | ਕੁਲਵੰਤ ਸਿੰਘ | ਸ਼.ਅ.ਦ. | 29234 | ਜਗਮੋਹਨ ਸਿੰਘ | ਕਾਂਗਰਸ | 24266 |
1969 | 12 | ਜਰਨਲ | ਲਛਮਣ ਸਿੰਘ | ਪੀਜੇਪੀ | 29129 | ਸੋਹਣ ਸਿੰਘ | ਅਕਾਲੀ ਦਲ | 22742 |
1967 | 12 | ਜਰਨਲ | ਲਛਮਣ | ਅਕਾਲੀ ਦਲ | 22634 | ਆਰ ਸਿੰਘ | ਕਾਂਗਰਸ | 16733 |
1962 | 85 | ਰਿਜ਼ਰਵ | ਕੁਲਤਾਰ ਸਿੰਘ | ਅਕਾਲੀ ਦਲ | 23164 | ਮੁਖਤਿਆਰ ਸਿੰਘ | ਕਾਂਗਰਸ | 15289 |
ਨਤੀਜਾ
2017
ਫਰਮਾ:Election box begin ਫਰਮਾ:Election box candidate with party link ਫਰਮਾ:Election box candidate with party link ਫਰਮਾ:Election box candidate with party link ਫਰਮਾ:Election box candidate with party link ਫਰਮਾ:Election box candidate with party link ਫਰਮਾ:Election box candidate with party link ਫਰਮਾ:Election box candidate with party link ਫਰਮਾ:Election box candidate ਫਰਮਾ:Election box candidate with party link ਫਰਮਾ:Election box candidate with party link ਫਰਮਾ:Election box candidate with party link ਫਰਮਾ:Election box candidate with party link ਫਰਮਾ:Election box end
ਹਵਾਲੇ
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ "List of Punjab Assembly Constituencies" (PDF). Archived from the original (PDF) on 23 April 2016. Retrieved 19 July 2016.