ਧਰਤੀ ਪਕੜ ਨਿਰਦਲੀਆ

ਭਾਰਤਪੀਡੀਆ ਤੋਂ

ਫਰਮਾ:Infobox book ਧਰਤੀ ਪਕੜ ਨਿਰਦਲੀਆ (ਹਿੰਦੀ: धरती पकड़ निर्दलीय), ਰਵਿੰਦਰ ਪ੍ਰਭਾਤ ਦਾ ਲਿਖਿਆ ਹਿੰਦੀ ਨਾਵਲ ਹੈ। ਇਹ 2013 ਵਿੱਚ ਪਹਿਲੀ ਦਫ਼ਾ ਪ੍ਰਕਾਸ਼ਿਤ ਹੋਇਆ ਅਤੇ ਹਾਸ-ਵਿਅੰਗ ਸ਼ੈਲੀ ਵਿੱਚ ਲਿਖਿਆ ਗਿਆ ਹੈ।[1][2] ਇਹ ਭਾਰਤੀ ਰਾਜਨੀਤੀ ਵਿੱਚ ਪੇਂਡੂ ਸੱਥ ਦੀ ਭੂਮਿਕਾ ਉੱਤੇ ਆਧਾਰਿਤ ਹੈ।

ਹਵਾਲੇ

  1. Har shakh pe ullo baitha hai, stire by Ravindra Prabhat
  2. Dharati Pakad Nirdaliya, Author- Ravindra Prabhat, Publisher-Hind Yugm Publication, 1, jiya saray,Hauj Khas, New Delhi-110016, India, Year- 2013, ISBN 9381394512, ISBN 9789381394519