More actions
ਚਾਲੁਕਿਆ ਰਾਜਵੰਸ਼ ਦਾ ਰਾਜਾ। ਦੰਤੀਦੁਰਗ ਨੂੰ ਰਾਸ਼ਟਰਕੂਟ ਵੰਸ਼ ਦਾ ਅਸਲ ਮੋਢੀ ਮੰਨਿਆ ਜਾਂਦਾ ਹੈ। ਉਹ ਇੱਕ ਸੁਤੰਤਰ ਸ਼ਾਸਕ ਸੀ। ਉਸ ਨੇ 'ਮਹਾਰਾਜਾਧਿਰਾਜ', 'ਪਰਮੇਸ਼ਵਰ','ਪਰਮਭੱਟਾਰਕ' ਅਤੇ 'ਪ੍ਰਿਥਵੀਵੱਲਭ' ਨਾਂ ਦੀਆਂ ਉਪਾਧੀਆਂ ਨੂੰ ਧਾਰਨ ਕੀਤਾ। ਉਸ ਨੇ ਕਾਂਚੀ, ਕਲਿੰਗ, ਕੋਸ਼ਲ, ਮਾਲਵ, ਲਾਟ ਅਤੇ ਟੰਕ ਦੇ ਸ਼ਾਸ਼ਕਾਂ ਨੂੰ ਹਰਾ ਕੇ ਆਪਣੇ ਰਾਜ ਦਾ ਵਿਸਥਾਰ ਕੀਤਾ।