ਦੇਸ ਰਾਜ ਕਾਲੀ
ਦੇਸ ਰਾਜ ਕਾਲੀ (ਜਨਮ 1971)[1] ਪੰਜਾਬੀ ਦਾ ਉਘਾ ਲੇਖਕ, ਕਹਾਣੀਕਾਰ ਅਤੇ ਨਾਵਲਕਾਰ ਹੈ। ਪਰਣੇਸ਼ਵਰੀ ਉਸ ਦਾ ਪਲੇਠਾ ਨਾਵਲ ਸੀ। ਆਪਣੀਆਂ ਲਿਖਤਾਂ ਵਿੱਚ ਉਹ ਹਾਸ਼ੀਏ ਤੇ ਵਿਚਰਦੇ ਲੋਕਾਂ ਦੀ ਵੇਦਨਾ ਦੀ ਬਾਤ ਪਾਉਂਦਾ ਹੈ।
ਰਚਨਾਵਾਂ
ਕਹਾਣੀ-ਸੰਗ੍ਰਹਿ
- ਚਾਨਣ ਦੀ ਲੀਕ
- ਕਥ-ਕਾਲੀ
- ਫ਼ਕੀਰੀ ( 2005)[2]
- ਚੁੱਪ ਕੀਤੇ
ਨਾਵਲ
- ਪਰਣੇਸ਼ਵਰੀ (2008)[3]
- ਅੰਤਹੀਣ (2008)[4]
- ਪ੍ਰਥਮ ਪੌਰਾਣ: [ਨਰ-ਨਾਟਕ/ਭਾਗ-1] (2009)[5]
- ਸ਼ਾਂਤੀ ਪਰਵ: [ਨਰ-ਨਾਟਕ/ਭਾਗ-2] (2009)[6]
- ਠੁਮਰੀ
ਸ਼ਾਂਤੀ ਪਰਵ ਨੂੰ ਹਾਇਪਰ ਲਿੰਕ ਤਕਨੀਕ ਵਿੱਚ ਲਿਖਿਆ ਗਿਆ ਨਾਵਲ ਹੈ। ਉੱਪਰਲੀ ਟੈਕਸਟ ਵੱਖ ਹੈ, ਜਿਸ ਤੋਂ ਲਿੰਕ ਲੈ ਕੇ ਤੁਸੀ ਹੇਠਾਂ ਬੁੜ ਬੁੜ ਨੂੰ ਪੜ੍ਹ ਸਕਦੇ ਹੋ।।
ਹਵਾਲੇ
- ↑ Desraj Kali at Pratilipi
- ↑ http://www.dkagencies.com/doc/from/1063/to/1123/bkId/DK9163217162761967274232786571/details.html
- ↑ http://www.dkagencies.com/doc/from/1063/to/1123/bkId/DKB351716276321778827514812887371/details.html
- ↑ http://www.delhipubliclibrary.in/cgi-bin/koha/opac-detail.pl?biblionumber=26264&shelfbrowse_itemnumber=74094
- ↑ http://www.dkagencies.com/doc/from/1063/to/1123/bkId/DK3762331632133328978681731371/details.html
- ↑ http://www.dkagencies.com/doc/from/1123/to/1123/bkId/DK735233217117540470665901371/details.html