ਫਰਮਾ:ਜਾਣਕਾਰੀਡੱਬਾ ਫ਼ੌਜੀ ਟੱਕਰ ਦੂਜੀ ਐਂਗਲੋ-ਸਿੱਖ ਜੰਗ ਸਿੱਖ ਰਾਜ ਅਤੇ ਈਸਟ ਇੰਡੀਆ ਕੰਪਨੀ ਦੇ ਵਿਚਕਾਰ 1848 ਅਤੇ 1849 ਵਿੱਚ ਲੜੀ ਗਈ ਸੀ। ਹਾਰ ਜਾਣ ਕਰ ਕੇ ਸਿੱਖ ਰਾਜ ਦੀ ਸਮਾਪਤੀ ਹੋ ਗਈ ਅਤੇ ਇਸ ਤੋਂ ਬਾਅਦ ਪੰਜਾਬ, ਉੱਤਰ-ਪੱਛਮੀ ਸਰਹੱਦੀ ਸੂਬਾ ਅਤੇ ਕਸ਼ਮੀਰ ਅੰਗਰੇਜ਼ਾਂ ਨੇ ਆਪਣੇ ਨਾਲ ਮਿਲਾ ਲਏ।[1]

ਹੋਰ ਵੇਖੋ

ਹਵਾਲੇ

ਫਰਮਾ:ਹਵਾਲੇ ਫਰਮਾ:ਸਿੱਖ ਸਲਤਨਤ