ਦਲੇਰ ਮਹਿੰਦੀ

ਭਾਰਤਪੀਡੀਆ ਤੋਂ
>InternetArchiveBot (Rescuing 1 sources and tagging 0 as dead.) #IABot (v2.0.8.2) ਦੁਆਰਾ ਕੀਤਾ ਗਿਆ 00:33, 13 ਅਕਤੂਬਰ 2021 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਦਲੇਰ ਸਿੰਘ, ਸਟੇਜ ਦਾ ਨਾਮ, "ਦਲੇਰ ਮਹਿੰਦੀ" (ਜਨਮ 18 ਅਗਸਤ 1967) ਇੱਕ ਭਾਰਤੀ ਰਿਕਾਰਡਿੰਗ ਕਲਾਕਾਰ, ਸੰਗੀਤਕਾਰ, ਗੀਤ ਲੇਖਕ, ਲੇਖਕ, ਰਿਕਾਰਡ ਨਿਰਮਾਤਾ, ਪ੍ਰਫਾਮਰ ਅਤੇ ਵਾਤਾਵਰਣ-ਪ੍ਰੇਮੀ ਹੈ। ਉਸ ਨੂੰ ਦੁਨੀਆ ਭਰ ਵਿੱਚ ਭੰਗੜਾ ਲੋਕਪ੍ਰਿਯ ਬਣਾਉਣ ਦਾ, ਅਤੇ ਉਦੋਂ ਵਾਲੇ ਦਲੇਰ-ਪੂਰਵ ਯੁੱਗ ਦੇ ਬਾਲੀਵੁੱਡ ਸੰਗੀਤ ਉਦਯੋਗ ਦੇ ਪੈਰਲਲ ਗੈਰ-ਫਿਲਮ ਸੰਗੀਤ ਉਦਯੋਗ ਸਥਾਪਤ ਕਰਨ ਦਾ ਸਿਹਰਾ ਜਾਂਦਾ ਹੈ। ਉਹ ਇੱਕ ਭਾਰਤੀ ਪੌਪ ਆਈਕਾਨ  ਹੈ, ਜੋ ਆਪਣੇ ਊਰਜਾਮਈ ਨਾਚ ਗੀਤਾਂ, ਆਪਣੀ ਵਿਲੱਖਣ ਅਵਾਜ਼,[1] ਦਸਤਾਰ ਅਤੇ ਲੰਬੇ ਲਹਿਰਦੇ ਵਸਤਰਾਂ ਲਈ ਜਾਣਿਆ ਜਾਂਦਾ ਹੈ।[2]

ਮੁੱਢਲਾ ਜੀਵਨ

ਦਲੇਰ ਸਿੰਘ ਦਾ ਜਨਮ ਪਟਨਾ,ਬਿਹਾਰ ਵਿੱਚ 18 ਅਗਸਤ 1967 ਨੂੰ ਹੋਇਆ ਸੀ [2][3]

ਰਾਜਨੀਤਿਕ ਜੀਵਨ

ਦਲੇਰ ਮਹਿੰਦੀ 2019 ਵਿੱਚ ਭਾਜਪਾ ’ਚ ਸ਼ਾਮਲ ਹੋ ਗਏ।[4]

ਹਵਾਲੇ

ਗੀਤ ਦੀ ਰਿਕਾਰਡਿੰਗ ਲਈ 2012 ਬਾਲੀਵੁੱਡ ਫਿਲਮ Chaalis Chauraasi

ਫਰਮਾ:Reflist

  1. "An Aureate Voice – Daler Mehndi". dalermehndi.com. 
  2. 2.0 2.1 "I'm proud to be from Bihar: Daler Mehndi" ਫਰਮਾ:Webarchive. hindustantimes.com. 26 March 2013.
  3. "Daler Mehndi". myswar.com. 22 March 2013.
  4. "ਦਲੇਰ ਮਹਿੰਦੀ ਭਾਜਪਾ 'ਚ ਸ਼ਾਮਲ". Punjabi Tribune Online (in हिन्दी). 2019-04-27. Retrieved 2019-04-27.