ਦਲੇਰ ਮਹਿੰਦੀ

ਭਾਰਤਪੀਡੀਆ ਤੋਂ
Jump to navigation Jump to search

ਦਲੇਰ ਸਿੰਘ, ਸਟੇਜ ਦਾ ਨਾਮ, "ਦਲੇਰ ਮਹਿੰਦੀ" (ਜਨਮ 18 ਅਗਸਤ 1967) ਇੱਕ ਭਾਰਤੀ ਰਿਕਾਰਡਿੰਗ ਕਲਾਕਾਰ, ਸੰਗੀਤਕਾਰ, ਗੀਤ ਲੇਖਕ, ਲੇਖਕ, ਰਿਕਾਰਡ ਨਿਰਮਾਤਾ, ਪ੍ਰਫਾਮਰ ਅਤੇ ਵਾਤਾਵਰਣ-ਪ੍ਰੇਮੀ ਹੈ। ਉਸ ਨੂੰ ਦੁਨੀਆ ਭਰ ਵਿੱਚ ਭੰਗੜਾ ਲੋਕਪ੍ਰਿਯ ਬਣਾਉਣ ਦਾ, ਅਤੇ ਉਦੋਂ ਵਾਲੇ ਦਲੇਰ-ਪੂਰਵ ਯੁੱਗ ਦੇ ਬਾਲੀਵੁੱਡ ਸੰਗੀਤ ਉਦਯੋਗ ਦੇ ਪੈਰਲਲ ਗੈਰ-ਫਿਲਮ ਸੰਗੀਤ ਉਦਯੋਗ ਸਥਾਪਤ ਕਰਨ ਦਾ ਸਿਹਰਾ ਜਾਂਦਾ ਹੈ। ਉਹ ਇੱਕ ਭਾਰਤੀ ਪੌਪ ਆਈਕਾਨ  ਹੈ, ਜੋ ਆਪਣੇ ਊਰਜਾਮਈ ਨਾਚ ਗੀਤਾਂ, ਆਪਣੀ ਵਿਲੱਖਣ ਅਵਾਜ਼,[1] ਦਸਤਾਰ ਅਤੇ ਲੰਬੇ ਲਹਿਰਦੇ ਵਸਤਰਾਂ ਲਈ ਜਾਣਿਆ ਜਾਂਦਾ ਹੈ।[2]

ਮੁੱਢਲਾ ਜੀਵਨ

ਦਲੇਰ ਸਿੰਘ ਦਾ ਜਨਮ ਪਟਨਾ,ਬਿਹਾਰ ਵਿੱਚ 18 ਅਗਸਤ 1967 ਨੂੰ ਹੋਇਆ ਸੀ [2][3]

ਰਾਜਨੀਤਿਕ ਜੀਵਨ

ਦਲੇਰ ਮਹਿੰਦੀ 2019 ਵਿੱਚ ਭਾਜਪਾ ’ਚ ਸ਼ਾਮਲ ਹੋ ਗਏ।[4]

ਹਵਾਲੇ

ਗੀਤ ਦੀ ਰਿਕਾਰਡਿੰਗ ਲਈ 2012 ਬਾਲੀਵੁੱਡ ਫਿਲਮ Chaalis Chauraasi

ਫਰਮਾ:Reflist

  1. "An Aureate Voice – Daler Mehndi". dalermehndi.com. 
  2. 2.0 2.1 "I'm proud to be from Bihar: Daler Mehndi" ਫਰਮਾ:Webarchive. hindustantimes.com. 26 March 2013.
  3. "Daler Mehndi". myswar.com. 22 March 2013.
  4. "ਦਲੇਰ ਮਹਿੰਦੀ ਭਾਜਪਾ 'ਚ ਸ਼ਾਮਲ". Punjabi Tribune Online (in हिन्दी). 2019-04-27. Retrieved 2019-04-27.