ਤੌਕੀਰ ਚੁਗ਼ਤਾਈ

ਭਾਰਤਪੀਡੀਆ ਤੋਂ

ਤੌਕੀਰ ਚੁਗ਼ਤਾਈ (Tauqeer chughtai) ਪੰਜਾਬ (ਪਾਕਿਸਤਾਨ) ਪੰਜਾਬੀ ਅਤੇ ਉਰਦੂ ਲੇਖਕ, ਕਹਾਣੀਕਾ, ਕਵੀ[1]ਪੱਤਰਕਾਰ ਅਤੇ ਕਾਰਕੁਨ ਮੁਹੰਮਦ ਮੁਸ਼ਤਾਕ ਦਾ ਕਲਮੀ ਨਾਮ ਹੈ। ਉਸ ਦਾ ਜਨਮ ਪਿੰਡ ਬੂਟਾ, ਜ਼ਿਲ੍ਹਾ ਅਟਕ, ਪੰਜਾਬ (ਪਾਕਿਸਤਾਨ) ਵਿੱਚ 13 ਮਈ 1961 ਨੂੰ ਹੋਇਆ ਸੀ। ਉਸ ਨੇਫੈਡਰਲ ਉਰਦੂ ਯੂਨੀਵਰਸਿਟੀ, ਕਰਾਚੀ ਤੋਂ ਮਾਸ ਕਮਿਊਨੀਕੇਸ਼ਨਜ਼ ਦੀ ਐਮਏ ਕੀਤੀ ਹੈ।

ਰਚਨਾਵਾਂ

  • ਅਖ਼ੀਰਲਾ ਹੰਝੂ (ਪੰਜਾਬੀ ਕਹਾਣੀਆਂ)
  • ਤੁਮਹਾਰਾ ਖ਼ਤ ਨਹੀਂ ਆਯਾ (ਉਰਦੂ ਸ਼ਾਇਰੀ)
  • ਮਲਿਕਾ-ਏ-ਤਰੰਨੁਮ ਨੂਰ ਜਹਾਂ (ਪ੍ਰੇਮ ਪ੍ਰਕਾਸ਼ ਨਾਲ ਮਿਲ ਕੇ ਲਿਖੀ ਜੀਵਨੀ)
  • ਵਲੂਹਣਾ (ਪੰਜਾਬੀ ਕਵਿਤਾ)।
  • ਵਿਛੋੜਾ (ਪੰਜਾਬੀ ਕਵਿਤਾ)
  • ਰੋਸ਼ਨ ਖ਼ਯਾਲ ਲੋਗ (ਉਰਦੂ ਇੰਟਰਵਿਊ)

ਹਵਾਲੇ

  1. "ਤੌਕੀਰ ਚੁਗ਼ਤਾਈ ਪੰਜਾਬੀ ਕਹਾਣੀਆਂ". www.punjabikahani.punjabi-kavita.com. Retrieved 2019-03-16.