ਤਰਾਵੜੀ
.>Satdeepbot (clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 20:37, 15 ਸਤੰਬਰ 2020 ਦਾ ਦੁਹਰਾਅ
ਤਰਾਵੜੀ (ਇਤਿਹਾਸਕ ਨਾਮ -ਤਰਾਇਨ) ਹਰਿਆਣਾ ਦਾ ਇੱਕ ਸ਼ਹਿਰ ਹੈ।ਇਹ ਕੁਰੂਕਸ਼ੇਤਰ- ਕਰਨਾਲਰਾਸ਼ਟਰੀ ਰਾਜ ਮਾਰਗ 5 ਦੇ ਵਿਚਕਾਰ ਸਥਿਤ ਹੈ।
ਇਹ ਪਿੰਡ ਬਾਸਮਤੀ ਦੇ ਚਾਵਲਾਂ ਦੇ ਨਿਰਯਾਤ ਲਈ ਕਾਫੀ ਮਸ਼ਹੂਰ ਹੈ।
ਇਤਿਹਾਸ
ਇਹ ਇੱਕ ਇਤਿਹਾਸਕ ਸ਼ਹਿਰ ਹੈ ਜੋ ਤਰਾਇਨ ਜਾਂ ਤਰਾਵੜੀ ਯੁੱਧ ਕਰਕੇ ਮਸ਼ਹੂਰ ਹੈ।
ਭੂਗੋਲਿਕ ਸਥਿਤੀ
ਹਵਾਲੇ
ਸੈਲਾਨੀ ਥਾਵਾਂ
- ਪ੍ਰਿਥਵੀਰਾਜ ਚੌਹਾਨ ਦਾ ਕਿਲਾ