ਤਰਾਵੜੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement

ਤਰਾਵੜੀ (ਇਤਿਹਾਸਕ ਨਾਮ -ਤਰਾਇਨ) ਹਰਿਆਣਾ ਦਾ ਇੱਕ ਸ਼ਹਿਰ ਹੈ।ਇਹ ਕੁਰੂਕਸ਼ੇਤਰ- ਕਰਨਾਲਰਾਸ਼ਟਰੀ ਰਾਜ ਮਾਰਗ 5 ਦੇ ਵਿਚਕਾਰ ਸਥਿਤ ਹੈ।

ਇਹ ਪਿੰਡ ਬਾਸਮਤੀ ਦੇ ਚਾਵਲਾਂ ਦੇ ਨਿਰਯਾਤ ਲਈ ਕਾਫੀ ਮਸ਼ਹੂਰ ਹੈ।

ਇਤਿਹਾਸ

ਇਹ ਇੱਕ ਇਤਿਹਾਸਕ ਸ਼ਹਿਰ ਹੈ ਜੋ ਤਰਾਇਨ ਜਾਂ ਤਰਾਵੜੀ ਯੁੱਧ ਕਰਕੇ ਮਸ਼ਹੂਰ ਹੈ।

ਭੂਗੋਲਿਕ ਸਥਿਤੀ

ਫਰਮਾ:Geographic Location

ਹਵਾਲੇ

ਫਰਮਾ:ਹਵਾਲੇ

ਸੈਲਾਨੀ ਥਾਵਾਂ

  • ਪ੍ਰਿਥਵੀਰਾਜ ਚੌਹਾਨ ਦਾ ਕਿਲਾ