ਡਾ ਸੁਖਦੇਵ ਸਿੰਘ ਸਿਰਸਾ
ਡਾ ਸੁਖਦੇਵ ਸਿੰਘ ਸਿਰਸਾ ਪੰਜਾਬੀ ਭਾਸ਼ਾ ਦੇ ਇੱਕ ਆਲੋਚਕ ਹਨ।ਉਹ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਪੰਜਾਬੀ ਵਿਭਾਗ ਵਿੱਚ ਅਧਿਆਪਕ ਵਜੋਂ ਪੜਾਉਂਦੇ ਹਨ।ਉਹ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਵੀ ਹਨ।[1]
ਹਵਾਲੇ
- ↑ "ਡਾ. ਸੁਖਦੇਵ ਸਿੰਘ ਸਿਰਸਾ ਬਣੇ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ". http://punjabitribuneonline.com/. Retrieved 7 ਨਵੰਬਰ 2016. Check date values in: |access-date=(help); External link in|publisher=(help)