More actions
ਫਰਮਾ:Infobox writer ਡਾ. ਮੋਹਨਜੀਤ (ਜਨਮ 7 ਮਈ 1938)[1] ਪੰਜਾਬੀ ਕਵੀ ਅਤੇ ਵਿਦਵਾਨ ਲੇਖਕ ਹੈ। ਉਹਨਾਂ ਦੇ ਕਾਵਿ-ਸੰਗ੍ਰਹਿ ਕੋਣੇ ਦਾ ਸੂਰਜ ਨੂੰ ਸਾਲ 2018 ਦਾ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ।[2] ਉਸ ਦਾ ਜਨਮ 7 ਮਈ 1938 ਨੂੰ ਪਿੰਡ ਅਦਲੀਵਾਲ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਉਸ ਨੇ ਦਿੱਲੀ ਯੂਨੀਵਰਸਿਟੀ ਤੋਂ ਪੀ.ਐੱਚ.ਡੀ. ਕੀਤੀ ਤੇ ਉਹ ਲੰਬੇ ਸਮੇਂ ਲਈ ਦੇਸ਼ ਬੰਧੂ ਕਾਲਜ ਵਿੱਚ ਪੰਜਾਬੀ ਦਾ ਅਧਿਆਪਕ ਰਿਹਾ।
ਰਚਨਾਵਾਂ
- ਡਾਟਾਂ ਵਾਲੇ ਬੂਹੇ (ਰੇਖਾ ਚਿੱਤਰ)
- ਸਹਿਕਦਾ ਸ਼ਹਿਰ
- ਤੁਰਦੇ ਫਿਰਦੇ ਮਸਖਰੇ
- ਬੂੰਦ ਤੇ ਸਮੁੰਦਰ (ਅਨੁਵਾਦ)
- ਕੀ ਨਾਰੀ ਕੀ ਨਦੀ
- ਹਵਾ ਪਿਆਜੀ
- ਓਹਲੇ ਵਿੱਚ ਉਜਿਆਰਾ
- ਗੂੜ੍ਹੀ ਲਿਖਤ ਵਾਲਾ ਵਰਕਾ
- ਵਰਵਰੀਕ[3]
- ਕੋਣੇ ਦਾ ਸੂਰਜ
ਕਾਵਿ-ਨਮੂਨਾ
<poem> ਸੰਵਾਦ ਉਹ ਤਾਂ ਇੱਕ ਪੀਰ ਸੀ ਜੋ ਦੂਜੇ ਪੀਰ ਨੂੰ ਮਿਲਿਆ ਇਕ ਕੋਲ ਦੁੱਧ ਦਾ ਨੱਕੋ ਨੱਕ ਭਰਿਆ ਕਟੋਰਾ ਸੀ ਦੂਜੇ ਕੋਲ ਚਮੇਲੀ ਦਾ ਫੁਲ ਮੱਥਿਆਂ ਦੇ ਤੇਜ ਨਾਲ ਵਸਤਾਂ ਅਰਥਾਂ’ਚ ਬਦਲ ਗਈਆਂ ਅਸੀਂ ਤਾਂ ਵਗਦੇ ਰਾਹ ਹਾਂ ਕਿਸੇ ਮੋੜ ਕਿਸੇ ਚੁਰਾਹੇ ਤੇ ਮਿਲਦੇ ਹਾਂ ਜਾਂ ਇੱਕ ਦੂਜੇ ਤੋਂ ਨਿਖੜ ਜਾਂਦੇ ਹਾਂ ਉਹ ਵੀ ਇੱਕ ਚੁੱਪ ਦਾ ਦੂਜੀ ਚੁੱਪ ਨਾਲ ਸੰਵਾਦ ਸੀ ਇਹ ਵੀ ਇੱਕ ਚੁੱਪ ਦਾ ਦੂਜੀ ਚੁੱਪ ਨਾਲ ਸੰਵਾਦ ਹੈ </poem>
ਹਵਾਲੇ
1 }}
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">