ਡਾ. ਅੰਬਰੀਸ਼

ਭਾਰਤਪੀਡੀਆ ਤੋਂ
ਅੰਬਰੀਸ਼, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ

ਡਾ. ਅੰਬਰੀਸ਼ (ਅਸਲੀ ਨਾਮ ਕਰਨੈਲ ਸਿੰਘ) ਇੱਕ ਪੰਜਾਬੀ ਕਵੀ ਹੈ। ਉਹ ਮੈਡੀਕਲ ਖੇਤਰ ਨਾਲ਼ ਜੁੜਿਆ ਹੈ ਅਤੇ ਅੰਮ੍ਰਿਤਸਰ ਵਿੱਚ ਰਹਿੰਦਾ ਹੈ। ਅੰਬਰੀਸ਼ ਉਸ ਦਾ ਸਾਹਿਤਕ ਨਾਮ ਹੈ।

ਰਚਨਾਵਾਂ

ਕਾਵਿ-ਸੰਗ੍ਰਹਿ

  • ਸਭ ਧਰਤੀ ਕਾਗਦੁ
  • ਪਹੀਆ-ਚਿੜੀ ਤੇ ਅਸਮਾਨ[1]
  • ਅਨੰਤ ਪਰਵਾਸ
  • ਰੰਗ ਤੇ ਰੇਤ ਘੜੀ
  • ਬ੍ਰਹਮ ਕਮਲ
  • ਸਦਾ ਇੰਜ ਹੀ[2]

ਹਵਾਲੇ