ਡਾ.ਚਰਨਜੀਤ ਕੌਰ
ਡਾ.ਚਰਨਜੀਤ ਕੌਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵਿੱਚੋਂ ਪ੍ਰੋਫ਼ੈਸਰ ਰਿਟਾਇਰ ਹੋਏ ਹਨ। ਡਾ. ਚਰਨਜੀਤ ਕੌਰ ਲੰਮਾਂ ਸਮਾਂ ਪੰਜਾਬ ਸਟੂਡੈਂਟ ਯੂਨੀਅਨ ਤੇ ਤਰਕਸ਼ੀਲ ਸੁਸਾਇਟੀ ਪੰਜਾਬ ਨਾਲ ਜੁੜੇ ਰਹੇ ਹਨ।
ਪੁਸਤਕਾਂ
- ਨਾਰੀ ਚੇਤਨਾ
- ਔਰਤ ਦਸ਼ਾ ਤੇ ਦਿਸ਼ਾ
- ਬੋਲੀਆਂ ਦਾ ਖੂਹ ਭਰ ਦਿਆਂ
- ਬੋਲੀਆਂ ਦੀ ਰੇਲ ਭਰਾਂ