More actions
ਡਾਕਟਰ ਚਰਨ ਸਿੰਘ (7 ਮਾਰਚ 1853 - 13 ਨਵੰਬਰ 1908) ਪੰਜਾਬੀ ਸਾਹਿਤਕਾਰ ਸੀ। ਉਹ ਭਾਈ ਵੀਰ ਸਿੰਘ ਅਤੇ ਡਾ. ਬਲਬੀਰ ਸਿੰਘ ਦੇ ਪਿਤਾ ਸੀ।
ਜ਼ਿੰਦਗੀ
ਚਰਨ ਸਿੰਘ ਦਾ ਜਨਮ 7 ਮਾਰਚ 1853 ਨੂੰ ਵਿੱਚ ਬਾਬਾ ਕਾਹਨ ਸਿੰਘ ਅਤੇ ਮਾਈ ਰੂਪ ਕੌਰ ਦੇ ਘਰ ਕਟੜਾ ਗਰਭਾ ਸਿੰਘ, ਅੰਮ੍ਰਿਤਸਰ ਵਿੱਚ ਹੋਇਆ। ਉਸ ਨੇ ਮੁੱਢਲੀ ਵਿਦਿਆ ਸੰਤ ਸਿੰਘ ਘੜਿਆਲੀਏ ਕੋਲੋਂ ਹਾਸਲ ਕੀਤੀ।[1] ਚਰਨ ਸਿੰਘ ਨੇ ਸੰਸਕ੍ਰਿਤ, ਬ੍ਰਜ, ਫ਼ਾਰਸੀ ਅਤੇ ਛੰਦ ਸ਼ਾਸਤਰ ਦੀ ਪੜ੍ਹਾਈ ਕੀਤੀ, ਇਸ ਤੋਂ ਇਲਾਵਾ ਆਯੁਰਵੈਦ (ਆਪਣੇ ਪਿਤਾ ਕੋਲੋਂ) ਅਤੇ ਐਲੋਪੈਥੀ ਵੀ ਸਿੱਖੀ।
ਪੁਸਤਕਾਂ
- ਅਟੱਲ ਪ੍ਰਕਾਸ਼ (ਬਾਬਾ ਅਟੱਲ ਰਾਏ ਦੇ ਜੀਵਨ ਦਾ ਬਿਰਤਾਂਤ)
- ਦਸਮ ਗੁਰ ਚਰਿਤ੍ਰ
- ਸ੍ਰੀ ਗੁਰੂ ਗ੍ਰੰਥ ਬਾਣੀ ਬਿਉਰਾ (1902)
- ਜੰਗ ਮੰੜੋਲੀ
- ਸ੍ਰੀ ਮਹਾਰਾਣੀ ਸ਼ਰਾਬ ਕੌਰ (1893)
- ਹੀਰ ਭਾਈ ਗੁਰਦਾਸ (1900)
- ਗੜਗੱਜ ਬੋਲੇ (1904)
- ਕਾਲੀਦਾਸ ਦੀ ਰਚਨਾ ਅਭਿਗਿਆਨ ਸ਼ਕੁੰਤਲਮ ਦਾ ਪੰਜਾਬੀ ਅਨੁਵਾਦ
ਹਵਾਲੇ
1 }}
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ "ਚਰਨ ਸਿੰਘ, ਡਾਕਟਰ - ਪੰਜਾਬੀ ਪੀਡੀਆ". punjabipedia.org. Retrieved 2018-12-13.