ਝਨਾਂ ਦੇ ਪਾਣੀ

ਭਾਰਤਪੀਡੀਆ ਤੋਂ

ਫਰਮਾ:Infobox book ਝਨਾਂ ਦੇ ਪਾਣੀ ਪੰਜਾਬੀ ਭਾਸ਼ਾ ਦੇ ਨਾਟਕਕਾਰ ਅਜਮੇਰ ਸਿੰਘ ਔਲਖ ਦਾ ਲਿਖਿਆ ਇੱਕ ਨਾਟਕ ਹੈ। ਇਹ ਨਾਟਕ 1997 ਵਿੱਚ ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ ਨੇ ਛਾਪਿਆ ਸੀ। ਅਜਮੇਰ ਸਿੰਘ ਨੇ ਇਸ ਨਾਟਕ ਵਿੱਚ ਪੰਜਾਬ ਦੇ ਕਿਰਸਾਣੀ ਪਰਿਵਾਰ ਦੀਆਂ ਸਮੱਸਿਆਵਾਂ ਨੂੰ ਪੇਸ਼ ਕੀਤਾ ਹੈ।