ਜੰਗਪੁਰ
Jump to navigation
Jump to search
ਫਰਮਾ:Infobox settlement ਜੰਗਪੁਰ, ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦਾ ਇੱਕ ਚੀਮਾ ਪਿੰਡ ਹੈ। ਇਸ ਦੀ ਤਕਰੀਬਨ 2400 ਲੋਕਾਂ ਦੀ ਆਬਾਦੀ ਹੈ, ਜਿਹਨਾਂ ਵਿਚੋਂ ਬਹੁਤੇ ਖੇਤੀਬਾੜੀ ਕਰਦੇ ਹਨ। ਇਹ ਪਿੰਡ ਲੁਧਿਆਣਾ ਦੇ ਅਠਾਰਾਂ ਕਿਲੋਮੀਟਰ ਦੱਖਣ-ਪੱਛਮ ਵੱਲ ਸਥਿਤ ਹੈ, ਅਤੇ ਗ੍ਰੈਂਡ ਟਰੰਕ ਰੋਡ ਤੋਂ ਦੋ ਕਿਲੋਮੀਟਰ ਪਾਸੇ ਹੈ।
ਨੇੜੇ ਦੇ ਪਿੰਡ
ਦਾਖਾ,ਮੁੱਲਾਂਪੁਰ, ਰੁੜਕਾ, ਮੋਹੀ, ਹਿਸੋਵਾਲ, ਰਕ਼ਬਾ ਆਦਿ ਅਤੇ ਹੋਰ ਬਹੁਤ ਸਾਰੇ ਹੋਰ ਪਿੰਡ ਜੰਗਪੁਰ ਦੇ ਨੇੜੇ ਹਨ।