ਜਾਨਕੀ ਅਥੀ ਨਹਾਪੱਨ
| ਪੁਆਨ ਸ੍ਰੀ ਜਾਨਕੀ ਅਥੀ ਨਹਾਪੱਨ | |
|---|---|
| ਜਨਮ | 25 ਫ਼ਰਵਰੀ 1925 ਕੁਆਲਾ ਲਮਪੁਰ ਮਲੇਸ਼ੀਆ |
| ਮੌਤ | 9 ਮਈ 2014 (ਉਮਰ 89) ਕੁਆਲਾ ਲਮਪੁਰ ਮਲੇਸ਼ੀਆ |
| ਰਾਸ਼ਟਰੀਅਤਾ | ਤਾਮਿਲ ਮਲੇਸ਼ੀਅਨ |
| ਪ੍ਰਸਿੱਧੀ | ਭਾਰਤੀ ਆਜ਼ਾਦੀ ਅੰਦੋਲਨ ਅਤੇ ਮਲੇਸ਼ੀਅਨ ਆਜ਼ਾਦੀ ਲਹਿਰ ਦਾ ਚਿੱਤਰ, ਮਲੇਸ਼ੀਅਨ ਭਾਰਤੀ ਕਾਂਗਰਸ ਦੀ ਸਹਿ-ਸੰਸਥਾਪਕ |
| ਸਿਰਲੇਖ | ਰਾਣੀ ਆਫ਼ ਝਾਂਸੀ ਰੈਜਮੈਂਟ ਇੰਡੀਅਨ ਨੈਸ਼ਨਲ ਆਰਮੀ ਦੀ ਪ੍ਰਮੁੱਖ ਕਮਾਂਡਰ,, ਪੁਆਨ ਸ੍ਰੀ |
| ਰਾਜਨੀਤਿਕ ਦਲ | ਮਲੇਸ਼ੀਅਨ ਭਾਰਤੀ ਕਾਂਗਰਸ |
| ਸਾਥੀ | ਤਾਨ ਸ੍ਰੀ ਅਥੀ ਨਹਾਪੱਨ |
| ਬੱਚੇ | ਦਾਤੋ ਇਸ਼ਵਰ ਨਹਾਪੱਨ |
ਪੁਆਨ ਸ੍ਰੀ ਦਾਤਿਨ ਜਾਨਕੀ ਅਥੀ ਨਹਾਪੱਨ, ਨੂੰ ਬਤੌਰ ਜਾਨਕੀ ਦੇਵਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, (25 ਫ਼ਰਵਰੀ 2014), ਮਲੇਸ਼ੀਅਨ ਭਾਰਤੀ ਕਾਂਗਰਸ ਦੀ ਇੱਕ ਸੰਸਥਾਪਕ ਮੈਂਬਰ ਸੀ ਅਤੇ ਮਲੇਸ਼ੀਆ (ਫਿਰ ਮਲਾਇਆ) ਦੀ ਆਜ਼ਾਦੀ ਲਈ ਲੜਾਈ ਵਿੱਚ ਸ਼ਾਮਲ ਹੋਣ ਵਾਲੀ ਸਭ ਤੋਂ ਪਹਿਲੀ ਮਹਿਲਾ ਸੀ।
ਜਨਾਕੀ ਮਲਾਇਆ ਵਿੱਚ ਇੱਕ ਤਾਮਿਲ ਪਰਿਵਾਰ ਵਿੱਚ ਵੱਡੀ ਹੋਈ ਅਤੇ ਉਹ ਕੇਵਲ 16 ਸਾਲ ਦੀ ਸੀ ਜਦੋਂ ਸੁਭਾਸ਼ ਚੰਦਰ ਬੋਸ ਨੇ ਭਾਰਤੀਆਂ ਨੂੰ ਭਾਰਤੀ ਸੁਤੰਤਰਤਾ ਲਈ ਲੜਾਈ ਲਈ ਅਪੀਲ ਕੀਤੀ। ਤੁਰੰਤ ਉਸਨੇ ਆਪਣੇ ਕੰਨਾਂ ਵਿਚੋਂ ਸੋਨੇ ਦੀਆਂ ਬੁੰਦਾਂ ਕੱਢ ਦਿੱਤੀਆਂ ਅਤੇ ਉਹਨਾਂ ਨੂੰ ਦਾਨ ਕਰ ਦਿੱਤਾ।
2000 ਵਿੱਚ ਭਾਰਤ ਸਰਕਾਰ ਨੇ ਪਦਮ ਸ਼੍ਰੀ ਦਾ ਚੌਥਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਪ੍ਰਦਾਨ ਕੀਤਾ।[1] ਨਮੂਨੀਆ ਦੇ ਕਾਰਣ 9 ਮਈ, 2014 ਨੂੰ ਉਸਦੇ ਆਪਣੇ ਘਰ ਵਿੱਚ ਉਸਦੀ ਮੌਤ ਹੋ ਗਈ।[2]
ਇਹ ਵੀ ਦੇਖੋ
ਹਵਾਲੇ
- ↑ "Padma Awards" (PDF). Ministry of Home Affairs, Government of India. 2015. Archived from the original (PDF) on 15 November 2014. Retrieved July 21, 2015.
- ↑ (ਮਾਲਾਈ) Pejuang kemerdekaan Janaky meninggal dunia
ਬਾਹਰੀ ਕੜੀਆਂ
- Mothers of substance, The Star, 20 August 2007.
- They dared to take up public office, The Star, 20 August 2007.
- Biographies of INA freedom Fighter National Archives of Singapore
- Times of India Archived 2012-10-17 at the Wayback Machine.
- Subhas Chandra Bose and the Indian National Army. Asian Journal, Radio Singapore International.
- Biography of Janaky Athi Nahappan
- Puan Sri Janaky Athi Nahappan Passes Away At Age 89
ਸ਼੍ਰੇਣੀਆਂ:
- Pages using infobox person with unknown parameters
- Infobox person using religion
- Articles with hCards
- No local image but image on Wikidata
- Webarchive template wayback links
- ਮਾਲਾਈ ਭਾਸ਼ਾਈ ਬਾਹਰੀ ਲੜ੍ਹੀਆਂ ਵਾਲੇ ਲੇਖ
- Articles with Malay language external links
- ਜਨਮ 1925
- ਮੌਤ 2014
- 20ਵੀਂ ਸਦੀ ਦੀਆਂ ਭਾਰਤੀ ਔਰਤਾਂ
- ਭਾਰਤੀ ਕ੍ਰਾਂਤੀਕਾਰੀ
- ਯੁੱਧ ਵਿੱਚ ਭਾਰਤੀ ਔਰਤਾਂ