More actions
ਫਰਮਾ:Infobox writer ਜਸਵੀਰ ਰਾਣਾ (ਜਨਮ 18 ਸਤੰਬਰ 1968) ਪੰਜਾਬੀ ਗਲਪਕਾਰ ਹੈ। ਅੱਧੀ ਦਰਜਨ ਤੋਂ ਵੱਧ ਕਹਾਣੀ-ਸੰਗ੍ਰਹਿਆਂ ਦੇ ਇਲਾਵਾ ਉਸਦਾ ਇੱਕ ਨਾਵਲ ਵੀ ਛਪ ਚੁੱਕਾ ਹੈ।[1] ਸਾਹਿਤਕ ਕਾਰਜ ਤੋਂ ਬਿਨਾਂ ਉਹ ਅਮਰਗੜ੍ਹ ਦੇ ਇੱਕ ਸਰਕਾਰੀ ਸਕੂਲ ਵਿੱਚ ਅਧਿਆਪਕ ਵਜੋਂ ਨੌਕਰੀ ਕਰ ਰਿਹਾ ਹੈ।
ਪ੍ਰਕਾਸ਼ਿਤ ਪੁਸਤਕਾਂ
- ਸਿਖਰ ਦੁਪਹਿਰਾ (ਕਹਾਣੀ ਸੰਗ੍ਰਹਿ)
- ਖਿੱਤੀਆਂ ਘੁੰਮ ਰਹੀਆਂ ਨੇ (ਕਹਾਣੀ ਸੰਗ੍ਰਹਿ)
- ਬਿੱਲੀਆਂ ਅੱਖਾਂ ਦਾ ਜਾਦੂ (ਕਹਾਣੀ ਸੰਗ੍ਰਹਿ)
- ਕਿੰਨਰਾਂ ਦਾ ਵੀ ਦਿਲ ਹੁੰਦਾ ਹੈ (ਹਿਜੜਿਆਂ ਦੀ ਜ਼ਿੰਦਗੀ ਨਾਲ ਸੰਬੰਧਤ ਕਹਾਣੀਆਂ)
- ਮੈਂ ਤੇ ਮੇਰੀ ਖਾਮੋਸ਼ੀ (ਸ਼ਬਦ-ਚਿੱਤਰ)
- ਮੇਰੀਆਂ ਬਾਲ ਕਹਾਣੀਆਂ
- ਉਰਫ ਰੋਸ਼ੀ ਜੱਲਾਦ (ਕਹਾਣੀ ਸੰਗ੍ਰਹਿ)
- ਇੱਥੋਂ ਰੇਗਿਸਤਾਨ ਦਿਸਦਾ ਹੈ' (ਨਾਵਲ)
ਜਸਵੀਰ ਰਾਣਾ ਅਤੇ ਉਸ ਦੀ ਕਹਾਣੀ ਕਲਾ ਬਾਰੇ ਰੁਪਿੰਦਰ ਕੌਰ ਦੀ ਲਿਖੀ ਇੱਕ ਪੁਸਤਕ ਜਸਵੀਰ ਰਾਣਾ ਦੀ ਕਥਾ-ਦ੍ਰਿਸ਼ਟੀ ਪ੍ਰਕਾਸ਼ਿਤ ਹੋ ਚੁੱਕੀ ਹੈ।[2]
ਹਵਾਲੇ
1 }}
| references-column-width | references-column-count references-column-count-{{#if:1|{{{1}}}}} }} | {{#if: | references-column-width }} }}" style="{{#if: | {{#iferror: {{#ifexpr: 1 > 1 }} | -moz-column-width: {{#if:1|{{{1}}}}}; -webkit-column-width: {{#if:1|{{{1}}}}}; column-width: {{#if:1|{{{1}}}}}; | -moz-column-count: {{#if:1|{{{1}}}}}; -webkit-column-count: {{#if:1|{{{1}}}}}; column-count: {{#if:1|{{{1}}}}}; }} | {{#if: | -moz-column-width: {{{colwidth}}}; -webkit-column-width: {{{colwidth}}}; column-width: {{{colwidth}}}; }} }} list-style-type: {{#switch: | upper-alpha | upper-roman | lower-alpha | lower-greek | lower-roman = {{{group}}} | #default = decimal}};">
- ↑ Service, Tribune News. "ਜਸਵੀਰ ਰਾਣਾ ਦਾ ਨਾਵਲ 'ਇੱਥੋਂ ਰੇਗਿਸਤਾਨ ਦਿਸਦਾ ਹੈ' ਲੋਕ ਅਰਪਣ". Tribuneindia News Service. Retrieved 2020-10-27.
- ↑ [1]