ਜਸਬੀਰ ਸਿੰਘ ਭੁੱਲਰ

ਭਾਰਤਪੀਡੀਆ ਤੋਂ

ਫਰਮਾ:Infobox writer

ਜਸਬੀਰ ਸਿੰਘ ਭੁੱਲਰ (ਜਨਮ 4 ਅਕਤੂਬਰ 1941) ਪੰਜਾਬੀ ਦਾ ਨਾਮਵਰ ਸਾਹਿਤਕਾਰ ਹੈ। ਉਹ ਮੁੱਖ ਤੌਰ 'ਤੇ ਕਹਾਣੀ[1] ਅਤੇ ਨਾਵਲ ਵਿਧਾ ਵਿੱਚ ਲਿਖਦਾ ਹੈ। ਉਸਨੇ ਬਾਲ ਸਾਹਿਤ ਵੀ ਲਿਖਿਆ ਹੈ।

ਜਸਬੀਰ ਸਿੰਘ ਭੁੱਲਰ ਦਾ ਜਨਮ 4 ਅਕਤੂਬਰ 1941 ਨੂੰ ਪਿੰਡ ਭੁੱਲਰ, ਜ਼ਿਲ੍ਹਾ ਅੰਮ੍ਰਿਤਸਰ (ਹੁਣ ਜ਼ਿਲ੍ਹਾ ਤਰਨਤਾਰਨ), ਭਾਰਤੀ ਪੰਜਾਬ ਵਿੱਚ ਸਰਦਾਰ ਅਮਰ ਸਿੰਘ ਭੁੱਲਰ ਅਤੇ ਸਰਦਾਰਨੀ ਮਨਜੀਤ ਕੌਰ ਦੇ ਘਰ ਹੋਇਆ।

ਪੁਸਤਕਾਂ

  • ਬਾਬੇ ਦੀਆਂ ਬਾਤਾਂ
  • ਨਿੱਕੇ ਹੁੰਦਿਆਂ
  • ਜੰਗਲ ਟਾਪੂ - 1
  • ਜੰਗਲ ਟਾਪੂ - 99 (ਕਹਾਣੀ-ਸੰਗ੍ਰਹਿ)
  • ਚਿੜੀ ਦਾ ਇੱਕ ਦਿਨ
  • ਸੋਮਾ ਦਾ ਜਾਦੂ
  • ਜੰਗਲ ਦਾ ਰੱਬੂ
  • ਮਗਰਮੱਛਾਂ ਦਾ ਬਸੇਰਾ
  • ਖੰਭਾਂ ਵਾਲਾ ਕੱਛੂਕੁੰਮਾ
  • ਬੁੱਧ ਸਿੰਘ ਦੇ ਸਾਵੇ ਸੁਪਨੇ (ਬਾਬਾ ਬੁੱਧ ਸਿੰਘ ਦੇ ਬਚਪਨ ਦੇ ਆਧਾਰ ’ਤੇ)
  • ਪੰਦਰਾਂ ਵਰ੍ਹੇ ਤੱਕ (ਮਹਾਤਮਾ ਗਾਂਧੀ ਦੇ ਬਚਪਨ ਦੇ ਆਧਾਰ ’ਤੇ)
  • ਚਾਬੀ ਵਾਲੇ ਖਿਡਾਉਣੇ (ਨਾਵਲ)
  • ਪਤਾਲ ਦੇ ਗਿਠਮੁਠੀਏ (ਬਾਲ ਨਾਵਲ)
  • ਚਿੱਟੀ ਗੁਫ਼ਾ ਤੇ ਮੌਲਸਰੀ (ਨਾਵਲ)
  • ਨੰਗੇ ਪਹਾੜ ਦੀ ਮੌਤ (ਨਾਵਲ)
  • ਜ਼ਰੀਨਾ (ਨਾਵਲ)
  • ਮਹੂਰਤ (ਨਾਵਲ)
  • ਖਜੂਰ ਦੀ ਪੰਜਵੀਂ ਗਿਟਕ
  • ਕਾਗ਼ਜ਼ ਉਤੇ ਲਿਖੀ ਮੁਹੱਬਤ
  • ਇਕ ਰਾਤ ਦਾ ਸਮੁੰਦਰ
  • ਖਿੱਦੋ (ਨਾਵਲ)
  • ਰਵੇਲੀ ਦਾ ਭੂਤ
  • ਸੇਵਾ ਦਾ ਕੱਮ
  • ਕਿਤਾਬਾਂ ਵਾਲਾ ਘਰ
  • ਉੱਬਲੀ ਹੋਈ ਛੱਲੀ
  • ਕਾਗ਼ਜ਼ ਦਾ ਸਿੱਕਾ
  • ਪਹਿਲਾ ਸਬਕ
  • ਵੱਡੇ ਕੱਮ ਦੀ ਭਾਲ
  • ਖੂਹੀ ਦਾ ਖ਼ਜ਼ਾਨਾ
  • ਨਿੱਕੀ ਜਿਹੀ ਸ਼ਰਾਰਤ
  • ਲਖਨ ਵੇਲਾ
  • ਕੋਮਲ ਅਤੇ ਹਰਪਾਲ ਨੇ ਬੂਟੇ ਲਾਏ
  • ਹਰਪਾਲ ਸਕੂਲ ਗਿਆ
  • ਕੋਮਲ ਦਾ ਜਨਮ ਦਿਨ
  • ਨਵੇਂ ਗੁਆਂਢੀ
  • ਬਿੰਦੀ ਪਿਨਾਂਗ ਗਈ
  • ਕੋਮਲ, ਹਰਪਾਲ ਅਤੇ ਡੈਡਿ ਪਾਰਕ ਵਿਚ ਗਏ
  • ਕਠਪੁਤਲੀ ਦਾ ਤਮਾਸ਼ਾ
  • ਗੁੱਡੇ ਗੁੱਡੀ ਦਾ ਵਿਆਹ

ਹਵਾਲੇ

  1. "ਜਸਬੀਰ ਭੁੱਲਰ : ਪੰਜਾਬੀ ਕਹਾਣੀਆਂ". www.punjabikahani.punjabi-kavita.com. Retrieved 2021-08-25.