Toggle menu
Toggle personal menu
ਲਾਗਇਨ ਨਹੀਂ ਹੋ
Your IP address will be publicly visible if you make any edits.

ਜਰਨਲ ਮੋਹਨ ਸਿੰਘ

ਭਾਰਤਪੀਡੀਆ ਤੋਂ
{{#if:|}}
{{#if:ਮੋਹਨ ਸਿੰਘ|ਮੋਹਨ ਸਿੰਘ|ਜਰਨਲ ਮੋਹਨ ਸਿੰਘ}}
{{#if:|}}
Fujiwara Kikan.jpg
ਕੈਪਟਨ ਮੋਹਨ ਸਿੰਘ (ਪਗੜੀਧਾਰੀ) ਦਾ ਅਪਰੈਲ 1942 ਵਿੱਚ ਸਵਾਗਤ ਕਰਦੇ ਹੋਏ ਜਾਪਾਨੀ ਮੇਜਰ ਫਿਊਜੀਵਾਰਾ
ਮੂਲ ਨਾਮ{{#if:|{{{native_name}}}}}
ਜਨਮ{{#if:|}}
1909
{{#if:ਉਗੋਕੇ, ਸਿਆਲਕੋਟ ਜ਼ਿਲ੍ਹਾ, ਪੰਜਾਬ, ਬਰਤਾਨਵੀ ਭਾਰਤ|ਉਗੋਕੇ, ਸਿਆਲਕੋਟ ਜ਼ਿਲ੍ਹਾ, ਪੰਜਾਬ, ਬਰਤਾਨਵੀ ਭਾਰਤ}}
ਬਪਤਿਸਮਾ{{#if:1909||}}
ਮੌਤ1989
{{#if:ਜੁਗਿਆਣਾ, ਲੁਧਿਆਣਾ ਜ਼ਿਲ੍ਹਾ, ਪੰਜਾਬ, ਭਾਰਤ|ਜੁਗਿਆਣਾ, ਲੁਧਿਆਣਾ ਜ਼ਿਲ੍ਹਾ, ਪੰਜਾਬ, ਭਾਰਤ}}
{{#if:|Burial place|Resting place}}{{#if:||}}
ਰਾਸ਼ਟਰੀਅਤਾਭਾਰਤੀ
ਪੇਸ਼ਾਸਿਪਾਹੀ
ਪ੍ਰਸਿੱਧੀ Founding General of the First।ndian National Army
{{#if:|Works|{{#if:|ਪ੍ਰਸਿੱਧ ਕੰਮ|}}}}{{#if:||{{#if:|{{{credits}}}|}}}}
ਕੱਦ{{#if: | ਫਰਮਾ:Convinfobox}}{{#if: | ਫਰਮਾ:Infobox person/height}}
ਭਾਰ{{#if: | ਫਰਮਾ:Convinfobox}}{{#if: | ਫਰਮਾ:Infobox person/weight}}
ਲਹਿਰਭਾਰਤੀ ਸੁਤੰਤਰਤਾ ਅੰਦੋਲਨ
{{#if:|Judicial status|Criminal status}}{{#if: | {{{judicial_status}}} | }}
ਮਾਤਾ-ਪਿਤਾ{{#if:|{{{parents}}}|
  • {{#if:|{{{father}}} (father)}}
  • {{#if:|{{{mother}}} (mother)}}
}}
{{#if:|ਸਨਮਾਨ|ਸਨਮਾਨ}}{{#if:||}}
{{#if:|ਦਸਤਖ਼ਤ}}
{{#if:|ਨੋਟਸ}}
{{#if:|
{{{footnotes}}}
}}

{{#switch:

 {{#if: 
 | {{{demospace}}}    
 | {{#ifeq:|
   | main
   | other
   }} 
 }}

| main = {{#if:|}}{{#if:|}}{{#if:1989ਜੁਗਿਆਣਾ, ਲੁਧਿਆਣਾ ਜ਼ਿਲ੍ਹਾ, ਪੰਜਾਬ, ਭਾਰਤ|{{#if:|}}}}{{#if:|}}{{#if:|}}{{#if:|}}{{#if:|}}{{#if:|}}{{#if:|}}{{#if:Fujiwara Kikan.jpg|{{#if:{{#property:P18}}||}}}}

| other | #default = }}{{#ifeq:|yes||{{#if:||

 {{#if:Fujiwara Kikan.jpg 
 | {{#if:{{#property:P18}}
   | {{#ifeq:https://upload.wikimedia.org/wikipedia/commons/9/9a/Fujiwara_Kikan.jpg%7C
     | 
     | 
     }}
   | {{#if:{{#property:P41}}{{#property:P94}}{{#property:P117}}{{#property:P154}}{{#property:P242}}
     | 
     | 
     }}
   }}
 | {{#if:{{#property:P18}}
   | {{#if: 
     | 
     | 
    }}
   | 
   }}
 }}

}}}} ਮੋਹਨ ਸਿੰਘ (1909–1989) ਭਾਰਤੀ ਸੈਨਾ ਦੇ ਅਧਿਕਾਰੀ ਅਤੇ ਭਾਰਤੀ ਸੁਤੰਤਰਤਾ ਦੇ ਮਹਾਨ ਸੈਨਾਨੀ ਸਨ। ਉਹ ਦੂਜਾ ਵਿਸ਼ਵ ਯੁੱਧ ਦੇ ਸਮੇਂ ਦੱਖਣ-ਪੂਰਬੀ ਏਸ਼ੀਆ ਵਿੱਚ ਪ੍ਰਥਮ ਭਾਰਤੀ ਰਾਸ਼ਟਰੀ ਸੈਨਾ (Indian National Army) ਸੰਗਠਿਤ ਕਰਨ ਅਤੇ ਇਸ ਦੀ ਅਗਵਾਈ ਕਰਨ ਲਈ ਪ੍ਰਸਿੱਧ ਹਨ। ਭਾਰਤ ਦੇ ਸੁਤੰਤਰ ਹੋਣ ਤੇ ਰਾਜ ਸਭਾ ਦੇ ਮੈਂਬਰ ਰਹੇ।

ਜ਼ਿੰਦਗੀ

ਮੁਢਲੀ ਜ਼ਿੰਦਗੀ

ਮੋਹਨ ਸਿੰਘ ਦਾ ਜਨਮ ਪਿੰਡ ਉਗੋਕੇ, ਜ਼ਿਲ੍ਹਾ ਸਿਆਲਕੋਟ (ਪਾਕਿਸਤਾਨ) ਦੇ ਵਾਸੀ ਪਿਤਾ ਤਾਰਾ ਸਿੰਘ ਅਤੇ ਮਾਤਾ ਹੁਕਮ ਕੌਰ ਦੇ ਘਰ 1909 ਵਿੱਚ ਹੋਇਆ। ਉਸ ਦੇ ਜਨਮ ਤੋਂ 2 ਮਹੀਨੇ ਪਹਿਲਾਂ ਹੀ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਸੀ ਅਤੇ ਮਾਤਾ ਹੁਕਮ ਕੌਰ ਸਿਆਲਕੋਟ ਜ਼ਿਲ੍ਹੇ ਦੇ ਹੀ ਬਦੀਆਨਾ ਪਿੰਡ ਵਿੱਚ ਰਹਿਣ ਲੱਗ ਪਈ ਸੀ। ਉਥੇ ਹੀ ਮੋਹਨ ਸਿੰਘ ਦਾ ਜਨਮ ਹੋਇਆ ਅਤੇ ਉਹ ਵੱਡਾ ਹੋਇਆ। ਉਹ ਦੋ ਵਾਰ ਰਾਜ ਸਭਾ ਦੇ ਮੈਂਬਰ ਬਣੇ। ਜਨਰਲ ਮੋਹਨ ਸਿੰਘ ਨੇ ਭਾਰਤ ਦੀ ਆਜ਼ਾਦੀ ਲਈ ਅੰਗਰੇਜ਼ੀ ਸ਼ਾਸਨ ਵਿਰੁੱਧ ਆਜ਼ਾਦ ਹਿੰਦ ਫੌ਼ਜ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਫੌਜੀ ਜ਼ਿੰਦਗੀ

1927 ਵਿੱਚ ਉਹ ਹਾਈ ਸਕੂਲ ਪਾਸ ਕਰਨ ਤੋਂ ਬਾਆਦ ਭਾਰਤੀ ਸੈਨਾ ਦੀ ਪੰਜਾਬ ਰੈਜਮੈਂਟ ਦੀ 14ਵੀਂ ਬਟਾਲੀਆਨ ਵਿੱਚ ਭਰਤੀ ਹੋ ਗਿਆ। ਫ਼ਿਰੋਜ਼ਪੁਰ ਵਿੱਚ ਆਪਣੀ ਟਰੇਨਿੰਗ ਤੋਂ ਬਾਅਦ ਰੈਜਮੈਂਟ ਦੀ ਦੂਸਰੀ ਬਟਾਲੀਆਨ ਵਿੱਚ ਉੱਤਰ-ਪੱਛਮੀ ਸਰਹੱਦੀ ਸੂਬੇ ਵਿੱਚ ਤਾਇਨਾਤ ਰਹੇ।

ਬਾਹਰੀ ਕੜੀਆਂ

Wiki letter w.svg

ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ

ਫਰਮਾ:ਅਜ਼ਾਦੀ ਘੁਲਾਟੀਏ ਫਰਮਾ:ਭਾਰਤੀ ਸੈਨਾ ਸਨਮਾਨ ਅਤੇ ਤਗਮੇ