ਜਯੋਤਿਰੁਦਯ

ਭਾਰਤਪੀਡੀਆ ਤੋਂ

ਜਯੋਤਿਰੁਦਯ ਪੰਜਾਬੀ ਦਾ ਪਹਿਲੇ ਛਪੇ ਨਾਵਲਾਂ ਵਿੱਚੋਂ ਇੱਕ ਹੈ। ਪੰਜਾਬੀ ਵਿੱਚ ਛਪਿਆ ਪਹਿਲਾ ਨਾਵਲ ਮਸੀਹੀ ਮੁਸਾਫਿਰ ਦੀ ਯਾਤਰਾ ਹੈ ਜੋ ਜਾੱਨ ਬਨੀਅਨ ਦੇ ਪ੍ਰਸਿੱਧ ਨਾਵਲ “The Pilgrims Progress” ਦਾ ਪੰਜਾਬੀ ਅਨੁਵਾਦ ਹੈ। ਜਯੋਤਿਰੁਦਯ ਪਹਿਲੀ ਵਾਰ 1876 ਛਪਿਆ ਮਿਲਦਾ ਹੈ ਜਿਸ ਬਾਰੇ ਸਮਝਿਆ ਜਾਂਦਾ ਹੈ ਕਿ ਇਹ ਕਿਸੇ ਮਿਸ਼ਨਰੀ ਨੇ ਪਹਿਲਾਂ ਬੰਗਾਲੀ ਵਿੱਚ ਲਿਖਿਆ ਹੋਵੇਗਾ ਅਤੇ ਫਿਰ ਪੰਜਾਬੀ ਅਨੁਵਾਦ ਕੀਤਾ ਗਿਆ।[1]

ਹਵਾਲੇ